ਸਥਾਨਕ ਇੰਡੀਅਨ ਇੰਸਟੀਚਿਊਟ ਆਫ਼ ਮੈਂਜਮੈਂਟ ਵਿਚ ਹੋਰ ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਰਾਖਵਾਕਰਨ ਦੇਣ ਬਾਰੇ ਬੋਰਡ ਆਫ਼ ਗਵਰਨਰ ਦੀ ਮੀਟਿੰਗ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਟੀਚਿਊਟ ਦੇ ਇਕ ਸੂਤਰ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਰਾਖਵਾਕਰਨ ਲਾਗੂ ਕਰਨ ਦੇ ਨਾਲ ਨਾਲ ਨਾਲ ਹੋਰ ਮਾਮਲਿਆਂ ਬਾਰੇ ਵੀ ਵਿਚਾਰ ਕੀਤਾ ਗਿਆ।
ਸੂਤਰ ਨੇ ਦੱਸਿਆ ਕਿ ਇਸ ਮੁਦੇ ਉੱਤੇ ਆਈ.ਆਈ.ਐਮ ਦੇ ਅਧਿਆਪਕਾਂ ਦੀ ਵੀ ਇਕ ਮੀਟਿੰਗ ਜਲਦ ਹੋਵੇਗੀ।
|