ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਵੀਹ ਲੱਖ ਰੁੱਪਏ ਦਾ ਗਾਂਜਾ ਫੜਿਆ
ਭਾਸ਼ਾ
ਥਾਣਾ ਹਾਈਵੇ ਪੁਲਿਸ ਨੇ ਬੀਤੇ ਦਿਨ ਬਿਹਾਰ ਤੋਂ ਲਿਆਏ ਗਏ ਤਿੰਨ ਕੁੰਤਲ ਗਾਂਜੇ ਸਮੇਤ ਦੋ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜਿਆ ਹੈ.ਉਨ੍ਹਾਂ ਦਾ ਇੱਕ ਸਾਥੀ ਪੁਲਿਸ ਨੂੰ ਚਕਮਾ ਦੇ ਕੇ ਭੱਜਣ 'ਚ ਸਫ਼ਲ ਰਿਹਾ.ਬਰਾਮਦ ਗਾਂਜੇ ਦੀ ਕੀਤ ਵੀਹ ਲੱਖ ਰੁੱਪਏ ਦੱਸੀ ਜਾ ਰਹੀ ਹੈ.

ਪੁਲਿਸ ਨੇ ਦੱਸਿਆ ਕਿ ਬੀਤੀ ਰਾਤ ਸੂਚਨਾ ਮਿਲੀ ਹੈ ਕਿ ਕੁੱਝ ਆਰੋਪੀ ਚਾਰ ਪੰਜ ਬੋਰਾਂ 'ਚ ਕਹੀ ਨਾਲ ਗਾਂਜਾ ਭਰ ਕੇ ਲਿਆਏ ਸਨ ਅਤੇ ਠਿਕਾਨੇ ਲਗਾਉਣ ਦੀ ਜੁਗਤ 'ਚ ਹਨ.ਥਾਣਾ ਇੰਚਾਰਜ਼ ਆਰ.ਕੇ ਅਵਸਥੀ ਨੇ ਐਸਓਜੀ ਟੀਮ ਦੇ ਇੰਚਾਰਜ਼ ਰਜਨੇਸ਼ ਤਿਵਾਰੀ ਸਮੇਤ ਪ੍ਰਕਾਸ਼ ਨਗਰ 'ਚ ਦਬਸ਼ ਦੇ ਕੇ ਰਵੀ ਤੇ ਰਘੁਵੀਰ ਨੂੰ ਫੜ੍ਹ ਲਿਆ.ਉਨ੍ਹਾਂ ਕੋਲੋਂ ਪੰਜ ਬੋਰਾਂ 'ਚ ਕੁੱਲ ਦੋ ਕੁੰਤਲ ਨੱਬੇ ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ.ਉਨ੍ਹਾਂ ਦਾ ਸੁਧੀਰ ਭੱਜ ਗਿਆ.
ਹੋਰ ਵੀ
ਪਿੰਡ ਵਾਸੀ ਦੀ ਹੱਤਿਆ,ਲਾਸ਼ ਬਰਾਮਦ
ਬੱਸ ਦੀ ਚਪੇਟ 'ਚ ਆਕੇ ਇੱਕ ਦੀ ਮੌਤ
ਟੈਂਪੂ ਪਲਟਣ ਨਾਲ ਦੋ ਮਰੇ
ਮਨਮੋਹਨ ਸਿੰਘ ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਬਣੇ
ਧਰਤੀ ਦਿਵਸ ਮੌਕੇ ਵਿਸ਼ਾਲ ਰੈਲੀ
ਜ਼ਹਿਰੀਲਾ ਘਾਹ ਖਾਣ ਨਾਲ 30 ਗਉਆਂ ਮਰੀਆਂ