ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੜਕ ਹਾਦਸੇ 'ਚ ਦੋ ਮਰੇ:5 ਜ਼ਖਮੀ
ਵਾਰਤਾ
ਪੱਛਮ ਬੰਗਾਲ ਵਿੱਚ ਧੋਬੁਲਿਆ ਦੇ ਨੇੜੇ ਰਾਸ਼ਟਰੀ ਰਾਜਮਾਰਗ 34 ਤੇ ਕੱਲ ਰਾਤ ਲਾਰੀ ਅਤੇ ਟਰੱਕ ਵਿੱਚ ਟੱਕਰ ਹੋਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਕੋਤਵਾਲੀ ਥਾਣਾ ਖੇਤਰ ਵਿੱਚ ਧੋਬੁਲਿਆ ਦੇ ਨੇੜੇ ਕੋਲਕਾਤਾ ਜਾ ਰਹੀ ਲਾਰੀ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਲਾਰੀ ਦੇ ਡਰਾਇਵਰ ਅਤੇ ਇੱਕ ਹੋਰ ਦੀ ਮੌਕੇ ਤੇ ਹੀ ਮੌਤ ਹੋ ਗਈ।

ਜ਼ਖਮੀਆਂ ਨੂੰ ਸ਼ਕਤੀ ਨਗਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੋਵੇਂ ਵਾਹਨਾਂ ਨੂੰ ਜ਼ਬਤ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਵੀ
ਗੁਜਰਾਤ ਕੰਪਨੀਆਂ 'ਤੇ ਆਮਦਨ ਕਰ ਵੱਲੋਂ ਛਾਪੇ
ਪੁੱਤਰ ਨੇ ਮਾਂ ਪਿਉ ਦੀ ਹੱਤਿਆ ਕੀਤੀ
ਮਹਾਰਾਸ਼ਟਰ 'ਚ ਆਟੋ ਰਿਕਸ਼ਾ ਹੜਤਾਲ
ਏਮਸ ਦੇ ਡਾਕਟਰਾਂ ਵੱਲੋਂ ਅੰਦੋਲਨ ਦੀ ਧਮਕੀ
ਦਸ ਕਰੋੜ ਦੀ ਨਗਦੀ ਅਤੇ ਦੋ ਰਾਈਫਲਾਂ ਜ਼ਬਤ
ਨੌਜਵਾਨ ਦੀ ਜਲੀ ਲਾਸ਼ ਬਰਾਮਦ