ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਏਮਸ ਦੇ ਡਾਕਟਰਾਂ ਵੱਲੋਂ ਅੰਦੋਲਨ ਦੀ ਧਮਕੀ
ਭਾਸ਼ਾ
ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ 'ਏਮਸ' ਦੇ ਰੈਜ਼ੀਡੇਂਟਸ ਡਾਕਟਰਾਂ ਨੇ ਅੱਜ ਧਮਕੀ ਦਿੱਤੀ ਕਿ ਜੇਕਰ ਸਰਕਾਰ ਓਬੀਸੀ ਰਾਖਵਾਂਕਰਨ ਵਿੱਚ ਲਾਭ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਸੂਚੀ ਦੀ ਸਮੀਖਿਆ ਨਹੀਂ ਕੀਤਾ ਤਾਂ ਉਹ ਅੰਦੋਲਨ ਕਰਨਗੇ।

ਡਾਕਟਰਾਂ ਦੀ ਆਮ ਸਭਾ ਬੈਠਕ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਓਬੀਸੀ ਰਾਖਵੇਂਕਰਨ ਮਾਮਲੇ ਵਿੱਚ ਹੁਣ ਵੀ 1931 ਦੀ ਜਨਗਣਨਾ ਦਾ ਹੀ ਇਸਤੇਮਾਲ ਕਰ ਰਹੀ ਹੈ ਜੋ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਹੈ ਕਿਉਂਕਿ ਅਦਾਲਤ ਨੇ ਰਾਖਵਾਂਕਰਨ ਤਾਜ਼ਾ ਜਨਗਣਨਾ ਦੇ ਅਧਾਰ ਤੇ ਲਾਗੂ ਕਰਨ ਨੂੰ ਕਿਹਾ ਹੈ।
ਹੋਰ ਵੀ
ਦਸ ਕਰੋੜ ਦੀ ਨਗਦੀ ਅਤੇ ਦੋ ਰਾਈਫਲਾਂ ਜ਼ਬਤ
ਨੌਜਵਾਨ ਦੀ ਜਲੀ ਲਾਸ਼ ਬਰਾਮਦ
ਬੁਲੰਦਸ਼ਹਿਰ 'ਚ ਲੜਕੀ ਅਗਵਾ
ਵਰਕਸ਼ਾਪ 'ਚ ਅੱਗ,ਤਿੰਨ ਝੁਲਸੇ
ਦਲਿਤ ਨੇਤਾ ਦੀ ਗੋਲੀ ਮਾਰਕੇ ਹੱਤਿਆ
ਰਾਜਸਥਾਨ 'ਚ ਸੜਕ ਹਾਦਸਿਆਂ 'ਚ ਨੌ ਮਰੇ