ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨੌਜਵਾਨ ਦੀ ਜਲੀ ਲਾਸ਼ ਬਰਾਮਦ
ਵਾਰਤਾ
ਨਵੀਂ ਦਿੱਲੀ ਦੇ ਵਿਕਾਸਪੁਰੀ ਇਲਾਕੇ ਵਿੱਚ ਅੱਜ ਸਵੇਰੇ ਇੱਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ।

ਪੁਲਿਸ ਦੇ ਅਨੁਸਾਰ ਸਥਾਨਕ ਲੋਕਾਂ ਨੇ ਇਸਦੀ ਸੂਚਨਾ ਸੱਤ ਵੱਜ ਕੇ 30 ਮਿਨਟ ਤੇ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ।

ਮ੍ਰਿਤਕ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ ਹੈ। ਇਸ ਸਬੰਧੀ ਹੱਤਿਆ ਅਤੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰਨ ਦਾ ਭਾਰਤੀ ਕਾਨੂੰਨ ਦੀ ਧਾਰਾ 302 ਅਤੇ 201 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਹੋਰ ਵੀ
ਬੁਲੰਦਸ਼ਹਿਰ 'ਚ ਲੜਕੀ ਅਗਵਾ
ਵਰਕਸ਼ਾਪ 'ਚ ਅੱਗ,ਤਿੰਨ ਝੁਲਸੇ
ਦਲਿਤ ਨੇਤਾ ਦੀ ਗੋਲੀ ਮਾਰਕੇ ਹੱਤਿਆ
ਰਾਜਸਥਾਨ 'ਚ ਸੜਕ ਹਾਦਸਿਆਂ 'ਚ ਨੌ ਮਰੇ
ਕੁਮਾਰਾ ਸੁਆਮੀ ਰਾਮਾਨਗਰਾ ਤੋਂ ਲੜਨਗੇ
ਕਿਸਾਨ ਵੱਲੋਂ ਆਤਮਹੱਤਿਆ ਦੀ ਚੇਤਾਵਨੀ