ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬੁਲੰਦਸ਼ਹਿਰ 'ਚ ਲੜਕੀ ਅਗਵਾ
ਭਾਸ਼ਾ
ਉੱਤਰਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਗਗਥਲਾ ਪਿੰਡ ਵਿੱਚ ਬੀਤੀ ਰਾਤ ਕੁੱਝ ਲੜਕਿਆਂ ਵੱਲੋਂ ਇੱਕ ਲੜਕੀ ਨੂੰ ਅਗਵਾ ਕਰ ਲਿਆ ਗਿਆ,ਪੁਲਿਸ ਨੇ ਇਸ ਮਾਮਲੇ 'ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ.

ਐਸਐਸਪੀ ਰਾਜਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤੀ ਸਾਢੇ ਗਿਆਰਾਂ ਵੱਜੇ ਖੁਰਜਾਜਕਸ਼ਨ ਦੇ ਨਜ਼ਦੀਕ ਪਿੰਡ ਗਗਥਲਾ 'ਚ ਉਸੇ ਪਿੰਡ ਦਾ ਸੁਰਜੀਤ ਨਾਮ ਨੌਜਵਾਨ ਆਪਣੇ ਸਾਥੀ ਯੋਗੇਸ਼ ਦੇ ਨਾਲ ਪਿੰਡ ਦੀ ਦਲਿਤ ਬਸਤੀ 'ਚ ਚੰਦਰਵਤੀ ਦੇ ਮਕਾਨ 'ਚ ਦਾਖਲ ਹੋ ਗਿਆ.ਉਸ ਸਮੇਂ ਚੰਦਰਵਰਤੀ ਆਪਣੇ ਪਰਿਵਾਰ ਸਮੇਤ ਘਰ 'ਚ ਸੋ ਰਹੀ ਸੇ.ਯੋਗੇਸ਼ ਨੇ ਘਰ 'ਚ ਦਾਖਲ ਹੁੰਦੇ ਹੀ ਸਾਰੇ ਰਿਸ਼ਤੇਦਾਰਾਂ ਨੂੰ ਹਥਿਆਰਾਂ ਨਾਲ ਡਰਾ ਕੇ ਚੰਦਰਵਤੀ ਦੀ ਚੌਦਾਂ ਸਾਲਾ ਲੜਕੀ ਨੂੰ ਜਬਰਨ ਆਪਣੇ ਨਾਲ ਚੱਲਣ ਨੂੰ ਕਿਹਾ ਕਿ ਰਿਸ਼ਤੇਦਾਰਾਂ ੇ ਜਦੋਂ ਵਿਰੋਧ ਕੀਤਾ ਤਾਂ ਹਥਿਆਰਾਂ ਦੇ ਬਲ 'ਤੇ ਇੱਕ ਨੌਜਵਾਨ ਨੇ ਬਾਲਿਕਾ ਡੋਲੀ ਨੂੰ ਜਬਰਨ ਉਠਾ ਲਿਆ ਅਤੇ ਆਪਣੇ ਨਾਲ ਲੈ ਗਿਆ.

ਪੁਲਿਸ ਨੇ ਯੋਗੇਸ਼ ਦੇ ਚਾਚਾ ਅਤੇ ਉਸ ਦੇ ਦੋਸਤ ਨੂੰ ਹਿਰਾਸਤ 'ਚ ਲੈ ਲਿਆ ਹੈ.ਐਸਐਸਪੀ ਦਾ ਮੰਨਣਾ ਹੈ ਕਿ ਸ਼ਾਇਦ ਇਹ ਅਗਵਾ ਪ੍ਰੇਮ ਪ੍ਰਸੰਗ 'ਚ ਹੋਵੇ.ਇੱਥੇ ਵਰਨਣਯੋਗ ਹੈ ਕਿ ਅਗਵਾ ਕਰਨ ਵਾਲਾ ਨੌਜਵਾਨ ਜੱਟ ਬਿਰਾਦਰੀ ਨਾਲ ਸਬੰਧਤ ਹੈ,ਜਦੋਂਕਿ ਲੜਕੀ ਜਾਟਵ ਬਿਰਾਦਰੀ ਦੀ ਹੈ.
ਹੋਰ ਵੀ
ਵਰਕਸ਼ਾਪ 'ਚ ਅੱਗ,ਤਿੰਨ ਝੁਲਸੇ
ਦਲਿਤ ਨੇਤਾ ਦੀ ਗੋਲੀ ਮਾਰਕੇ ਹੱਤਿਆ
ਰਾਜਸਥਾਨ 'ਚ ਸੜਕ ਹਾਦਸਿਆਂ 'ਚ ਨੌ ਮਰੇ
ਕੁਮਾਰਾ ਸੁਆਮੀ ਰਾਮਾਨਗਰਾ ਤੋਂ ਲੜਨਗੇ
ਕਿਸਾਨ ਵੱਲੋਂ ਆਤਮਹੱਤਿਆ ਦੀ ਚੇਤਾਵਨੀ
ਮਸਜਿਦ ਨਿਰਮਾਣ 'ਤੇ ਤਣਾਅ