ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੁਮਾਰਾ ਸੁਆਮੀ ਰਾਮਾਨਗਰਾ ਤੋਂ ਲੜਨਗੇ
ਭਾਸ਼ਾ
ਜਨਤਾ ਦਲ ਸੈਕੂਲਰ (ਐਸ) ਨੇ 10 ਮਈ ਨੂੰ ਹੋਣ ਵਾਲੀਆਂ ਵਿਧਾਨਸਭਾ ਚੌਣਾਂ ਦੇ ਪਹਿਲੇ ਚਰਣ ਲਈ ਉਮੀਦਵਾਰਾਂ ਦੀ ਸੂਚੀ ਜ਼ਾਰੀ ਕੀਤੀ ਹੈ.ਸਾਬਕਾ ਮੁੱਖਮੰਤਰੀ ਐਚ.ਡੀ ਕੁਮਾਰਾਸੁਆਮੀ ਅਤੇ ਉਨ੍ਹਾਂ ਦੇ ਛੋਟੇ ਭਰਾ ਐਚਡੀ ਰੇਵਾਨਾ ਫ਼ਿਰ ਤੋਂ ਕ੍ਰਮਵਾਰ ਰਾਮਾਨਗਾਰਾ ਅਤੇ ਹੋਲੇਨਰਸੀਪੁਰਾ ਸੀਟਾਂ ਤੋਂ ਚੌਣਾਂ ਲੜਨਗੇ.

ਸਾਬਕਾ ਮੰਤਰੀ ਜਿਨ੍ਹਾਂ ਦੇ ਨਾਮ ਨਾਮਾਂਕਨ ਸੂਚੀ 'ਚ ਸ਼ਾਮਲ ਹਨ, ਉਨ੍ਹਾਂ ਵਿੱਚ ਨਾਗਾਮੰਗਲਾ ਤੋਂ ਐਨ ਚੇਲੁਵਰਾਸੁਆਮੀ ਚਾਮਰਾਜਪੇਟ ਤੋਂ ਬੀ.ਜੇਡ ਜਮੀਰ ਅਹਿਮਦ ਖਾਨ ਅਤੇ ਸਕਲੇਸ਼ਪੁਰ ਸੁਰੱਖਿਅਤ ਸੀਟ ਤੋਂ ਐਚ.ਕੇ ਕੁਮਾਰਾਸੁਆਮੀ ਹਨ ਅਤੇ 10 ਮਈ ਨੂੰ 89 ਸੀਟਾਂ ਲਈ ਚੌਣਾ ਹੋਣੀਆਂ ਹਨ.
ਹੋਰ ਵੀ
ਕਿਸਾਨ ਵੱਲੋਂ ਆਤਮਹੱਤਿਆ ਦੀ ਚੇਤਾਵਨੀ
ਮਸਜਿਦ ਨਿਰਮਾਣ 'ਤੇ ਤਣਾਅ
45 ਬੰਡਲ ਬੀੜੀ ਅਤੇ ਦੋ ਪੈਟਰੋਲ ਡੱਬੇ ਬਰਾਮਦ
ਰਾਹੁਲ ਨੇ ਸਿਖਾਏ ਬਾਕਸਿੰਗ ਦੇ ਗੁਰ
ਟੈਗੋਰ ਦੇ ਪਦਕ ਦੀ ਬੀਮਾ ਰਾਸ਼ੀ ਮਿਲਣਾ ਬਾਕੀ
ਗੋਪੀਨਾਥ ਮੁੰਡੇ ਨੇ ਅਸਤੀਫਾ ਦਿੱਤਾ