ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਾਨਸਰੋਵਰ ਯਾਤਰਾ 1 ਜੂਨ ਤੋਂ
ਭਾਸ਼ਾ
ਇਸ ਸਾਲ ਕੈਲਾਸ਼ ਮਾਨਸਰੋਵਰ ਯਾਤਰਾ ਨਵੀਂ ਦਿੱਲੀ ਤੋਂ 1 ਜੂਨ ਨੂੰ ਸ਼ੁਰੂ ਹੋਵੇਗੀ ਅਤੇ ਇਸ ਦੀ ਸਮਾਪਤੀ 24 ਸਿਤੰਬਰ ਨੂੰ ਹੋਵੇਗੀ।

ਯਾਤਰਾ ਦੀ ਨੋਡਲ ਏਜੰਸੀ ਕੁਮਾਊ ਮੰਡਲ ਵਿਕਾਸ ਨਿਗਮ (ਕੇ. ਐਮ.ਬੀ.ਐਨ) ਨੇ ਅੱਜ ਇਹ ਜਾਣਕਾਰੀ ਦਿੱਤੀ।

ਕੇ. ਐਮ.ਬੀ.ਐਨ. ਦੇ ਪ੍ਰਬ੍ਧ ਨਿਰਦੇਸ਼ਕ ਅਮਿਤ ਨੇਗੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲ ਇਸ ਯਾਤਰਾ ਉੱਤੇ 16 ਜਥੇ ਜਾਣਗੇ ਅਤੇ ਹਰੇਕ ਜਥੇ ਵਿੱਚ 40 ਤੋਂ 60 ਲੋਕ ਹੋਣਗੇ।
ਹੋਰ ਵੀ
ਰੂਸੀ ਨਾਗਰਿਕ ਦੀ ਮੋਤ ਸਬੰਧੀ ਭੇਦ ਬਰਕਰਾਰ
ਉਤਰ ਪ੍ਰਦੇਸ਼ ਵਿੱਚ ਨਵਾ ਜਿਲ੍ਹਾ
ਬੇਚੇਂਦਰੀ ਕਰੇਗੀ ਇਕ ਹੋਰ ਮੁਹਿੰਮ ਦੀ ਅਗਵਾਈ
ਵਾਇਦਾ ਕਾਰੋਬਾਰ ਕਾਰਣ ਵਧੀ ਮੁਦ੍ਰਾਸਫਿਤੀ
ਮਾਉਵਾਦੀ ਹਮਲੇ ਵਿੱਚ ਇੱਕ ਜਵਾਨ ਸ਼ਹੀਦ
ਗੰਗਾ ਨੂੰ ਪ੍ਰਦੂਸ਼ਨ ਮੁਕਤ ਕਰਨ ਦਾ ਸੈਨਿਕ ਅਭਿਆਨ