ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰੂਸੀ ਨਾਗਰਿਕ ਦੀ ਮੋਤ ਸਬੰਧੀ ਭੇਦ ਬਰਕਰਾਰ
ਭਾਸ਼ਾ
ਗੋਆ ਦੇ ਬੇਗਾਟਰ ਤੱਟ ਦੇ ਨਜਦੀਕ ਇਕ ਗੈਸਟ ਹਾਊਸ ਵਿੱਚ ਮ੍ਰਿਤਕ ਪਾਏ ਗਏ ਰੂਸੀ ਨਾਗਰਿਕ ਦੀ ਮੋਤ ਦਾ ਭੇਦ ਅਜੇ ਵੀ ਬਰਕਰਾਰ ਹੈ ਕਿਉਂਕਿ ਪੁਲਿਸ ਨੂੰ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਵੀ ਸੁਰਾਗ ਹੱਥ ਨਹੀਂ ਲੱਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਡਾਕਟਰਾਂ ਨੇ ਵੀ ਆਪਣੇ ਰਿਪੋਰਟ ਪੇਸ਼ ਨਹੀਂ ਕੀਤੀ ਹੈ ਜਿਸ ਕਾਰਨ ਹੁਣ ਮੋਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵਿਸਰਾ ਜਾਂਚ ਲਈ ਭੇਜਿਆ ਜਾਵੇਗਾ।

ਉਤਰੀ ਗੋਆ ਦੇ ਇਕ ਗੈਸਟ ਹਾਉਸ ਵਿੱਚ ਕੁਝ ਦਿਨ ਪਹਿਲਾਂ ਰੂਸੀ ਨਾਗਰਿਕ ਕਾਬਨੋਵਾ ਵਲਾਦੀਮੀਰ ਮ੍ਰਿਤਕ ਹਾਲਤ ਵਿੱਚ ਪਏ ਹੋਇਆ ਮਿਲਿਆ ਸੀ।
ਹੋਰ ਵੀ
ਉਤਰ ਪ੍ਰਦੇਸ਼ ਵਿੱਚ ਨਵਾ ਜਿਲ੍ਹਾ
ਬੇਚੇਂਦਰੀ ਕਰੇਗੀ ਇਕ ਹੋਰ ਮੁਹਿੰਮ ਦੀ ਅਗਵਾਈ
ਵਾਇਦਾ ਕਾਰੋਬਾਰ ਕਾਰਣ ਵਧੀ ਮੁਦ੍ਰਾਸਫਿਤੀ
ਮਾਉਵਾਦੀ ਹਮਲੇ ਵਿੱਚ ਇੱਕ ਜਵਾਨ ਸ਼ਹੀਦ
ਗੰਗਾ ਨੂੰ ਪ੍ਰਦੂਸ਼ਨ ਮੁਕਤ ਕਰਨ ਦਾ ਸੈਨਿਕ ਅਭਿਆਨ
ਵੱਧ ਸਕਦੀਆਂ ਹਨ ਸ਼ਰਾਬ ਦੀਆਂ ਕੀਮਤਾਂ