ਉਤਰ ਪ੍ਰਦੇਸ਼ ਦੀ ਮੁਖ ਮੰਤਰੀ ਮਾਇਆਵਤੀ ਨੇ ਐਲਾਨ ਕੀਤਾ ਹੈ ਕਿ ਰਾਜ ਵਿੱਚ ਜਲਦ ਹੀ ਇਕ ਨਵਾ ਜਿਲ੍ਹਾ ਬਨਾਇਆ ਜਾ ਰਿਹਾ ਹੈ ਜਿਸ ਦਾ ਨਾਮ ਕਾਂਸ਼ੀ ਰਾਮ ਨਗਰ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਜਿਲ੍ਹੇ ਦਾ ਹੈਡਕੁਆਟਰ ਕਾਸਗੰਜ ਵਿਖੇ ਹੋਵੇਗਾ।
ਇਸ ਨਵੇਂ ਜਿਲ੍ਹੇ ਦੇ ਹੋਂਦ ਵਿੱਚ ਆਉਣ ਨਾਲ ਰਾਜ ਕੁਲ ਜਿਲ੍ਹਿਆਂ ਦੀ ਸੰਖਿਆ 71 ਹੋ ਜਾਵੇਗੀ।
|