ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬੇਚੇਂਦਰੀ ਕਰੇਗੀ ਇਕ ਹੋਰ ਮੁਹਿੰਮ ਦੀ ਅਗਵਾਈ
ਭਾਸ਼ਾ
ਭਾਰਤ ਦੀ ਪ੍ਰਸਿੱਧ ਪ੍ਰਬਤਾਰੋਹੀ ਬੇਚੇਂਦਰੀ ਪਾਲ 11 ਮੈਂਬਰੀ ਮਹਿਲਾ ਦਲ ਦੀ ਅਗਵਾਈ ਕਰੇਗੀ ਇਹ ਦਲ ਤਾਨਜ਼ਾਨੀਆਂ ਵਿੱਚ ਸਥਿਤ ਮਾਊਟ ਕਿਲਿਮਾਨਜਾਰੋ ਨੂੰ ਸਰ ਕਰ ਲਈ ਮੁਹਿੰਮ ਆਰੰਭ ਕਰਨ ਜਾ ਰਿਹਾ ਹੈ।

ਅੱਜ ਇੱਥੇ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਾਲ ਨੇ ਦੱਸਿਆ ਕਿ ਇਸ ਮੁਹਿੰਮ ਲਈ ਉਨ੍ਹਾਂ ਦੀ ਟੀਮ ਜਾਮਸ਼ਦਪੁਰ ਤੋਂ 17 ਜੂਨ ਨੂੰ ਰਵਾਨ ਹੋਵੇਗਾ।

ਟਾਟਾ ਸਟੀਲ ਐਡਵੇਂਚਰ ਫ਼ਾਂਉਡੇਸ਼ਨ ਦੀ ਮੁਖੀ ਨੇ ਦੱਸਿਆ ਕਿ ਇਹ ਮੁਹਿੰਮ ਟਾਟਾ ਫ਼ਾਉਂਡੇਸ਼ਨ ਵੱਲੋਂ ਆਯੋਜਿਤ ਅਤੇ ਸਪਾਂਸਰ ਕੀਤਾ ਜਾ ਰਹਾ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦਲ ਵਿੱਚ ਸ਼ਾਮਲ ਮਹਿਲਾਵਾਂ ਵਿੱਚ ਚਾਰ ਘਰੈਲੂ ਮਹਿਲਾਵਾਂ ਵੀ ਸ਼ਾਮਲ ਹਨ ਪਰ ਇਨ੍ਹਾਂ ਸਾਰੀਆਂ ਨੂੰ ਪਰਬਤਰੋਹਣ ਦਾ ਤਜਰਬਾ ਹੈ।
ਹੋਰ ਵੀ
ਵਾਇਦਾ ਕਾਰੋਬਾਰ ਕਾਰਣ ਵਧੀ ਮੁਦ੍ਰਾਸਫਿਤੀ
ਮਾਉਵਾਦੀ ਹਮਲੇ ਵਿੱਚ ਇੱਕ ਜਵਾਨ ਸ਼ਹੀਦ
ਗੰਗਾ ਨੂੰ ਪ੍ਰਦੂਸ਼ਨ ਮੁਕਤ ਕਰਨ ਦਾ ਸੈਨਿਕ ਅਭਿਆਨ
ਵੱਧ ਸਕਦੀਆਂ ਹਨ ਸ਼ਰਾਬ ਦੀਆਂ ਕੀਮਤਾਂ
ਵਿਸਾਖੀ ਦਾ ਤਿਉਹਾਰ ਮਨਾਇਆ ਗਿਆ
ਤਿੱਬਤ ਸੀਮਾਂ ਤੱਕ ਯਾਤਰਾ ਕਰੇਗੀ ਉਮਾ