ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੜਕ ਹਾਦਸੇ ਵਿੱਚ 12 ਹਲਾਕ
ਭਾਸ਼ਾ
ਕੇਰਲ ਅਤੇ ਤਾਮਿਲਨਾਡੂ ਦੀ ਸਰਹੱਦ ਉੱਤੇ ਹੋਏ ਇਕ ਸੜਕ ਹਾਦਸੇ ਵਿੱਚ 12 ਯਾਤਰੀਆਂ ਦੀ ਮੋਤ ਹੋ ਗਈ ਅਤੇ 49 ਲੋਕ ਜਖਮੀ ਹੋ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਤਾਮਿਲਨਾਡੂ ਦੇ ਅਯੱਪਾ ਦੇ ਸਬਾਰਾਮਲੀ ਧਰਮ ਸਥਾਨ ਵਿਖੇ ਯਾਤਰਾ ਕਰਵਾ ਕੇ ਲਿਆ ਰਹੀ ਇਕ ਨਿੱਜੀ ਬੱਸ ਕੋਟਿਅਮ ਦੇ ਨਜਦੀਕ ਸਥਿਤ ਕਾਨਾਮਾਲਾ ਵਿਖੇ ਖਾਈ ਵਿੱਚ ਡਿੱਗ ਪਈ ਜਿਸ ਕਾਰਨ 12 ਲੋਕਾਂ ਦੀ ਘਟਨਾ ਦੀ ਥਾ ਉੱਤੇ ਮੋਤ ਹੋ ਗਈ।

ਜਖਮੀ ਨੂੰ ਤਹਿਸੀਲ ਹਸਪਤਾਲਾ ਵਿੱਚ ਭਰਤੀ ਕਰਵਾਇਆ ਗਿਆ ।
ਹੋਰ ਵੀ
ਸੋਨੀਆਂ ਵੱਲੋਂ ਕਸ਼ਮੀਰ ਵਿੱਚ ਚੋਣ ਮੁਹਿੰਮ ਦਾ ਅਗਾਜ
ਬੰਦੂਕ ਦੀ ਨੋਕ ਤੇ ਕਾਰ ਖੋਹੀ
ਤਿੰਨ ਪੁਲਸੀਆਂ ਵੱਲੋਂ ਲੜਕੀ ਨਾਲ ਬਲਾਤਕਾਰ
ਅਲ ਬਦਰ ਦੇ ਦੋ ਅੱਤਵਾਦੀ ਗ੍ਰਿਫਤਾਰ
ਫੁੱਲਾਂ ਦੇ ਬਜ਼ਾਰ 'ਚ ਸ਼ੋਅਲੇ ਭੜਕੇ
ਉੱਪਚੋਣਾਂ ਲਈ ਵੋਟਾਂ ਸ਼ੁਰੂ