ਪ੍ਰਸਿੱਧ ਸਮਾਜਕ ਕਾਰਜਕਰਤਾ ਅੰਨਾ ਹਜ਼ਾਰੇ ਨੂੰ ਵਿਸ਼ਵ ਬੈਂਕ ਜਿਤ ਗਿੱਲ ਸਮਾਰਕ ਪੁਰਸਕਾਰ ਦਿੱਤਾ ਗਿਆ ਹੈ.ਇਹ ਸਨਮਾਨ ਉਨ੍ਹਾਂ ਨੂੰ ਜਨ ਸੇਵਾ 'ਚ ਯੋਗਦਾਨ ਲਈ ਮਿਲਿਆ ਹੈ.
ਇੱਕ ਬਿਆਨ 'ਚ ਇੱਥੇ ਦੱਸਿਆ ਗਿਆ ਹੈ ਕਿ ਪੁਰਸਕਾਰ 15 ਅਪ੍ਰੈਲ ਨੂੰ ਵਾਸ਼ਿੰਗਟਨ 'ਚ ਗਰੀਬੀ ਅਤੇ ਆਰਥਿਕ ਪ੍ਰਬੰਧਨ ਸੰਮੇਲਨ 'ਚ ਪ੍ਰਦਾਨ ਕੀਤਾ ਜਾਵੇਗਾ.
|