ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬੱਸ 'ਚੋਂ ਅੱਠ ਕਿੱਲੋ ਚਰਸ ਬਰਾਮਦ
ਵਾਰਤਾ
ਹਿਮਾਚਲ ਪ੍ਰਦੇਸ਼ ਪਰਿਵਹਣ ਨਿਗਮ ਦੀ ਇੱਕ ਬੱਸ ਵਿੱਚੋਂ ਅੱਜ ਸੋਲਨ ਜਿਲ੍ਹੇ ਦੇ ਧਰਮਪੁਰ ਖੇਤਰ ਵਿੱਚ 7.8 ਕਿੱਲੋ ਚਰਸ ਬਰਾਮਦ ਕੀਤੀ ਗਈ।

ਪੁਲਿਸ ਸੂਤਰਾਂ ਨੇ ਇੱਥੇ ਦੱਸਿਆ ਕਿ ਇਹ ਬੱਸ ਰਾਮਪੁਰ ਤੋਂ ਚੰਡੀਗੜ੍ਹ ਜਾ ਰਹੀ ਸੀ ਉਦੋਂ ਹੀ ਨਿਯਮਿਤ ਜਾਂਚ ਦੇ ਦੌਰਾਨ ਚਰਸ ਬਰਾਮਦ ਕੀਤੀ ਗਈ।

ਪੁਲਿਸ ਨੇ ਇੱਕ ਬੈਗ ਦੇ ਸਬੰਧ ਵਿੱਚ ਜਦੋਂ ਯਾਤਰੀਆਂ ਤੋਂ ਪੁੱਛਗਿਛ ਕੀਤੀ ਤਾਂ ਕਿਸੇ ਨੇ ਆਪਣਾ ਦਾਅਵਾ ਨਹੀਂ ਕੀਤਾ। ਇਸਤੋਂ ਬਾਅਦ ਬੈਗ ਨੂੰ ਖੋਲਿਆ ਗਿਆ ਤਾਂ ਉਸ ਵਿੱਚ ਚਰਸ ਸੀ।

ਇਸ ਸਬੰਧੀ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਹੋਰ ਵੀ
ਬਰਨਾਲਾ ਦੀ ਸਿਹਤ 'ਚ ਸੁਧਾਰ
ਹਰਿਆਣਾ 'ਚ 12439 ਬਿਜਲੀ ਚੋਰੀ ਦੇ ਕੇਸ ਫੜੇ
ਬਿਹਾਰ 'ਚ ਪੁਲਿਸ ਵਿਭਾਗ ਦਾ ਬਜ਼ਟ ਵਧਿਆ
ਗਵਾਂਡੀਆ ਵੱਲੋਂ ਲੜਕੀ ਨਾਲ ਬਲਾਤਕਾਰ
ਫਿਲੌਰ 'ਚ ਪੁਲਿਸ ਯੁਨੀਵਰਸਿਟੀ ਖੋਲਣ ਦੀ ਘੋਸ਼ਣਾ
ਸੜਕ ਹਾਦਸੇ 'ਚ ਦੋ ਮਰੇ