ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗਵਾਂਡੀਆ ਵੱਲੋਂ ਲੜਕੀ ਨਾਲ ਬਲਾਤਕਾਰ
ਭਾਸ਼ਾ
ਰਾਜਧਾਨੀ ਦੇ ਗੋਸਾਈਗੰਜ ਥਾਣਾ ਖੇਤਰ ਦੇ ਕਸਿਮਪੁਰ ਪਿੰਡ ਵਿੱਚ ਕੱਲ ਰਾਤ ਤਿੰਨ ਲੋਕਾਂ ਨੇ ਇੱਕ 16 ਸਾਲਾ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਫਰਾਰ ਹੋ ਗਏ।

ਪੁਲਿਸ ਨੇ ਅੱਜ ਇੱਥੇ ਦੱਸਿਆ ਕਿ ਲੜਕੀ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਗਵਾਂਡ ਵਿੱਚ ਰਹਿਣ ਵਾਲੇ ਤਿੰਨ ਲੋਕਾਂ ਤੇ ਦੋਸ਼ ਲਗਾਇਆ ਹੈ।

ਪੁਲਿਸ ਨੇ ਦੱਸਿਆ ਕਿ ਲੜਕੀ ਨੂੰ ਡਾਕਟਰੀ ਜਾਂਚ ਅਤੇ ਇਲਾਜ ਦੇ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਇਸ ਦੌਰਾਨ ਪੁਲਿਸ ਨੇ ਫਰਾਰ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਲਈ ਅਭਿਆਨ ਛੇੜਿਆ ਹੈ ਪਰ ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਹੋਰ ਵੀ
ਫਿਲੌਰ 'ਚ ਪੁਲਿਸ ਯੁਨੀਵਰਸਿਟੀ ਖੋਲਣ ਦੀ ਘੋਸ਼ਣਾ
ਸੜਕ ਹਾਦਸੇ 'ਚ ਦੋ ਮਰੇ
ਸੁਤੰਤਰਤਾ ਸੈਨਾਨੀ ਦਾ ਨਾਮ ਨਹੀਂ ਹਟਾਇਆ ਗਿਆ
ਆਨੰਦਪੁਰ ਸਾਹਿਬ ਅਤੇ ਤਲਵੰਡੀ ਲਈ 17,957 ਲੱਖ ਰੁੱਪਏ
ਸਰਬਜੀਤ ਲਈ ਚੱਲਿਆ ਦਸਤਖਤ ਅਭਿਆਨ
ਸੁਰਜੀਤ ਬਰਨਾਲਾ ਦੀ ਬਾਈਪਾਸ ਸਰਜਰੀ