ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਸੰਸਦ 'ਚ ਪੇਸ਼ ਕਰੋ ਪੂਰੀ ਰਿਪੋਰਟ : ਲਾਲੂ
Feedback
Print
ਵਾਰਤਾ
ਸੰਸਦ 'ਚ ਪੇਸ਼ ਕਰੋ ਪੂਰੀ ਰਿਪੋਰਟ : ਲਾਲੂ
ਜਮਸ਼ੇਦਪੁਰ, ਸੋਮਵਾਰ, 23 ਨਵੰਬਰ 2009( 19:22 IST )
ਬਾਬਰੀ ਮਸੀਤ ਢਹਿਢੇਰੀ ਮਾਮਲੇ ਦੀ ਜਾਂਚ ਕਰਨ ਵਾਲੇ ਲਿਬ੍ਰਾਹਨ ਆਯੋਗ ਦੀ ਰਿਪੋਰਟ ਕਥਿੱਤ ਤੌਰ ਉੱਪਰ ਲੀਕ ਹੋਣ ਨਾਲ ਉੱਠੇ ਸਿਆਸੀ ਤੁਫਾਨ ਵਿਚਕਾਰ ਰਾਸ਼ਟਰੀ ਜਨਤਾ ਦਲ ਮੁਖੀ ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਅੱਜ ਕੇਂਦਰ ਸਰਕਾਰ ਨੂੰ ਪੂਰੀ ਰਿਪੋਰਟ ਸੰਸਦ ਦੇ ਮੌਜੂਦਾ ਸੈਸ਼ਨ ਦੌਰਾਨ ਸਦਨ ਦੀ ਮੇਜ 'ਤੇ ਜਲਦੀ ਤੋਂ ਜਲਦੀ ਰੱਖਣ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤ
ੀ।
ਯਾਦਵ ਨੇ ਇੱਥੇ ਮੁਸਲਿਮ ਬਹੁਤ ਗਿਣਤੀ ਵਾਲੇ ਇਲਾਕੇ ਜੁਗਸਲਾਈ ਖੇਤਰ ਵਿਚ ਇੱਕ ਚੌਣ ਸਭਾ ਵਿਚ ਕਿਹਾ ਕਿ ਮੀਡੀਆ ਵਿਚ ਜੋ ਕਿਹਾ ਜਾ ਰਿਹਾ ਹੈ, ਉਸ ਮੁਤਾਬਕ ਰਿਪੋਰਟ ਵਿਚ ਭਾਜਪਾ ਨੇਤਾਵਾਂ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਵਿਹਿਪ ਨੇਤਾ ਅਸ਼ੋਕ ਸਿੰਘਲ ਦੇ ਨਾਮ ਹ
ਨ।
ਸੰਸਦ ਦਾ ਸੈਸ਼ਨ ਚੱਲ ਰਿਹਾ ਹੈ, ਇਸ ਲਈ ਸਰਕਾਰ ਇਸ ਅੱਧੀ ਅਧੂਰੀ ਜਾਣਕਾਰੀ ਦੀ ਥਾਂ ਪੂਰੀ ਰਿਪੋਰਟ ਸੰਸਦ ਵਿਚ ਪੇਸ਼ ਕਰਕੇ ਆਮ ਕਰ
ੇ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਲਿਬ੍ਰਾਹਨ ਆਯੋਗ,
ਬਾਬਰੀ ਮਸੀਤ ਜਾਂਚ ਆਯੋਗ,
ਲਾਲੂ ਪ੍ਰਸਾਦ ਯਾਦਵ
ਹੋਰ ਵੀ
• ਵਾਜਪੇਈ, ਅਡਵਾਨੀ ਬਾਬਰੀ ਮਸਜਿਦ ਦੇ ਦੋਸ਼ੀ!
• ਸਚਿਨ 'ਤੇ ਸ਼ਿਵ ਸੈਨਾ ਦਾ ਹਮਲਾ ਜਾਰੀ
• ਰਾਜ ਕੁੰਦਰਾ ਦੀ ਹੋਈ ਸ਼ਿਲਪਾ
• ਅੱਤਵਾਦ ਰੋਧੀ ਕਦਮਾਂ ਉੱਪਰ ਹੋਵੇਗਾ ਭਾਰਤ ਅਮਰੀਕਾ ਕਰਾਰ
• ਅਮਰੀਕਾ ਰਵਾਨਾ ਹੋਏ ਪੀਐਮ
• ਪ੍ਰਤਿਭਾ ਦਾ ਕੌਮਾਂਤਰੀ ਸਮਾਜ ਨੂੰ ਸੱਦਾ