ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਅੱਤਵਾਦ ਰੋਧੀ ਕਦਮਾਂ ਉੱਪਰ ਹੋਵੇਗਾ ਭਾਰਤ ਅਮਰੀਕਾ ਕਰਾਰ
Feedback
Print
ਵਾਰਤਾ
ਅੱਤਵਾਦ ਰੋਧੀ ਕਦਮਾਂ ਉੱਪਰ ਹੋਵੇਗਾ ਭਾਰਤ ਅਮਰੀਕਾ ਕਰਾਰ
ਜੇਨੇਵਾ, ਐਤਵਾਰ, 22 ਨਵੰਬਰ 2009( 11:36 IST )
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅੱਜ ਤੋਂ ਸ਼ੁਰੂ ਹੋ ਰਹੀ ਚਾਰ ਦਿਨਾ ਅਮਰੀਕਾ ਯਾਤਰਾ ਦੌਰਾਨ ਭਾਰਤ ਅਤੇ ਅਮਰੀਕਾ ਸੰਸਾਰਕ ਅੱਤਵਾਦ ਖਿਲਾਫ ਆਪਸੀ ਸਹਿਯੋਗ ਲਈ ਅੱਤਵਾਦ ਰੋਧੀ ਸਮਝੌਤਿਆਂ ਉੱਪਰ ਹਸਤਾਖਰ ਕਰਨਗ
ੇ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਕਰਾਰ ਅਧੀਨ ਅਮਰੀਕਾ ਭਾਰਤ ਨੂੰ ਆਧੁਨਿਕ ਉਪਕਰਨ ਮੁਹੱਈਆ ਕਰਾਵੇਗ
ਾ
।ਇਹ ਉਪਕਰਨ ਮੁਬਾਇਲ ਦੀ ਵਰਤੋਂ ਕਰਨ ਵਾਲੇ ਅੱਤਵਾਦੀਆਂ ਦੀ ਸਟੀਕ ਮੌਜੂਦਗੀ ਬਾਰੇ ਦੱਸੇਗ
ਾ।
ਇਸ ਤੋਂ ਅਲਾਵਾ ਸੂਤਰਾਂ ਨੇ ਦੱਸਿਆ ਕਿ ਅਮਰੀਕਾ ਜਲਦੀ ਹੀ ਇੱਕ ਸੀਨੀਅਰ ਪਾਕਿਸਤਾਨੀ ਅਧਿਕਾਰੀ ਦੇ ਨਾਂ ਦਾ ਵੀ ਖੁਲਾਸਾ ਕਰੇਗਾ ਜੋ ਮੁੰਬਈ ਅੱਤਵਾਦੀ ਹਮਲਿਆਂ ਵਿਚ ਡੇਵਿਡ ਕੋਲਮੈਨ ਹੈਡਲੀ ਅਤੇ ਤਹੱਵੁਰ ਰਾਣਾ ਦੇ ਨਾਲ ਸ਼ਾਮਿਲ ਰਿਹਾ ਹ
ੈ।
ਸੂਤਰਾਂ ਨੇ ਇਹ ਵੀ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਮਕੇ ਨਾਰਾਇਣਨ ਨੇ ਬੀਤੇ ਕੱਲ੍ਹ ਦਿੱਲੀ ਵਿਚ ਸੀਆਈਏ ਮੁਖੀ ਲਿਓਨ ਪੈਨੇਟਾ ਨਾਲ ਵੀ ਬੈਠਕ ਕੀਤੀ ਜਿਸ ਵਿਚ ਅੱਤਵਾਦ ਦੇ ਨਾਲ-ਨਾਲ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਸਥਿੱਤੀ ਉੱਪਰ ਵੀ ਚਰਚਾ ਹੋ
ਈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਮਨਮੋਹਨ ਸਿੰਘ,
ਬਰਾਕ ਓਬਾਮਾ,
ਮਨਮੋਹਨ ਦਾ ਅਮਰੀਕਾ ਦੌਰਾ,
ਭਾਰਤ ਅਮਰੀਕਾ ਰਿਸ਼ਤੇ
ਹੋਰ ਵੀ
• ਅਮਰੀਕਾ ਰਵਾਨਾ ਹੋਏ ਪੀਐਮ
• ਪ੍ਰਤਿਭਾ ਦਾ ਕੌਮਾਂਤਰੀ ਸਮਾਜ ਨੂੰ ਸੱਦਾ
• ਰਮਨ ਵੱਲੋਂ ਪੁਲਿਸ ਨੂੰ ਛਾਪਾਮਾਰ ਸਿਖਲਾਈ ਦੀ ਵਕਾਲਤ
• ਚੀਜਾਂ ਨੂੰ ਉਲਝਾਵੇ ਨਾ ਚੀਨ-ਦਲਾਈ ਲਾਮਾ
• ਮੀਡੀਆ ਕੋਈ ਰੱਬ ਨਹੀਂ ਹੈ - ਬਾਲ ਠਾਕਰੇ
• ਕਸਾਬ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ-ਖਲੀ