ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਪ੍ਰਤਿਭਾ ਦਾ ਕੌਮਾਂਤਰੀ ਸਮਾਜ ਨੂੰ ਸੱਦਾ
Feedback
Print
ਵਾਰਤਾ
ਪ੍ਰਤਿਭਾ ਦਾ ਕੌਮਾਂਤਰੀ ਸਮਾਜ ਨੂੰ ਸੱਦਾ
ਨਵੀਂ ਦਿੱਲੀ , ਸ਼ਨਿਵਾਰ, 21 ਨਵੰਬਰ 2009( 16:03 IST )
ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਇੱਥੇ ਕਿਹਾ ਕਿ ਅੱਤਵਾਦ ਹੁਣ ਕਿਸੇ ਖਾਸ ਖੇਤਰ ਜਾਂ ਸਰਹੱਦ ਤੱਕ ਸਿਮਟ ਕੇ ਨਹੀਂ ਰਿਹਾ ਹੈ ਸਗੋਂ ਇਸ ਨੇ ਸੰਸਾਰਕ ਰੂਪ ਧਾਰ ਲਿਆ ਹੈ ਅਤੇ ਇਸ ਨਾਲ ਨਜਿੱਠਣ ਲਈ ਕੌਮਾਂਤਰੀ ਸਮਾਜ ਇੱਕਜੁੱਟ ਹੋ
ਣ।
ਪਾਟਿਲ ਨੇ ਕਿਹਾ ਕਿ ਅੱਤਵਾਦੀ ਸ਼ਾਂਤੀਦੂਤ ਨਹੀਂ ਸਗੋਂ ਮੌਤ ਅਤੇ ਵਿਨਾਸ਼ ਦੇ ਸੁਦਾਗਰ ਹੁੰਦੇ ਹ
ਨ
।ਅੱਤਵਾਦੀਆਂ ਦੀ ਨਾਂ ਤਾਂ ਕੋਈ ਜਾਤ ਹੁੰਦੀ ਹੈ ਅਤੇ ਨਾ ਹੀ ਕੋਈ ਧਰ
ਮ
।ਉਹਨਾਂ ਕਿਹਾ ਕਿ ਸੰਸਾਰਕ ਅੱਤਵਾਦ ਨਾਲ ਨਜਿੱਠਨ ਲਈ ਲੋਕਤੰਤਰ ਸਮਰਥਕ ਅਤੇ ਸ਼ਾਂਤੀ ਪਸੰਦ ਦੇਸ਼ ਇੱਕਜੁੱਟ ਹੋ ਕੇ ਕਦਮ ਚੁੱਕ
ਣ।
ਪ੍ਰਤਿਭਾ ਅੱਤਵਾਦ ਨੂੰ ਲੈ ਕੇ ਨਿਆਂ ਵਿਦਵਾਨਾਂ ਦੇ ਦੋ ਦਿਨਾ ਕੌਮਾਂਤਰੀ ਸੰਮੇਲਨ ਦੇ ਉਦਘਾਟਨ ਮੌਕੇ ਬੋਲ ਰਹੀ ਸ
ੀ
।ਉਹਨਾਂ ਕਿਹਾ ਕਿ ਅੱਤਵਾਦ ਖਿਲਾਫ ਸੰਘਰਸ਼ ਕਰਦੇ ਹੋਏ ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਕਿਸੇ ਸਿਧਾਂਤ, ਵਿਚਾਰ ਜਾਂ ਸਮੱਸਿਆ ਦਾ ਹਵਾਲਾ ਦੇ ਕੇ ਅੱਤਵਾਦ ਨੂੰ ਜਾਇਜ ਕਰਾਰ ਨਹੀਂ ਦਿੱਤਾ ਜਾ ਸਕਦ
ਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਪ੍ਰਤਿਭਾ ਪਾਟਿਲ,
ਕੌਮਾਂਤਰੀ ਸਮਾਜ,
ਅੱਤਵਾਦ,
ਅੱਤਵਾਦੀ
ਹੋਰ ਵੀ
• ਰਮਨ ਵੱਲੋਂ ਪੁਲਿਸ ਨੂੰ ਛਾਪਾਮਾਰ ਸਿਖਲਾਈ ਦੀ ਵਕਾਲਤ
• ਚੀਜਾਂ ਨੂੰ ਉਲਝਾਵੇ ਨਾ ਚੀਨ-ਦਲਾਈ ਲਾਮਾ
• ਮੀਡੀਆ ਕੋਈ ਰੱਬ ਨਹੀਂ ਹੈ - ਬਾਲ ਠਾਕਰੇ
• ਕਸਾਬ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ-ਖਲੀ
• ਮੁੰਬਈ 'ਚ 28 ਨੂੰ 14 ਧਮਾਕਿਆਂ ਦੀ ਧਮਕੀ
• ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਵੀ ਹੰਗਾਮਾ