ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਰਮਨ ਵੱਲੋਂ ਪੁਲਿਸ ਨੂੰ ਛਾਪਾਮਾਰ ਸਿਖਲਾਈ ਦੀ ਵਕਾਲਤ
Feedback
Print
ਵਾਰਤਾ
ਰਮਨ ਵੱਲੋਂ ਪੁਲਿਸ ਨੂੰ ਛਾਪਾਮਾਰ ਸਿਖਲਾਈ ਦੀ ਵਕਾਲਤ
ਜਮਸ਼ੇਦਪੁਰ, ਸ਼ਨਿਵਾਰ, 21 ਨਵੰਬਰ 2009( 15:28 IST )
ਨਕਸਲੀ ਪ੍ਰਭਾਵਿਤ ਰਾਜਾਂ ਵਿਚ ਸ਼ਾਮਲ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਇੱਥੇ ਅੱਜ ਕਿਹਾ ਕਿ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਰਾਜ ਇਸ ਨਾਲ ਕਾਰਗਰ ਤਰੀਕੇ ਨਾਲ ਨਜਿੱਠਣ ਲਈ ਪੁਲਿਸ ਨੂੰ ਛਾਪਾਮਾਰ ਲੜ੍ਹਾਈ ਦੀ ਵਿਸ਼ੇਸ਼ ਸਿਖਲਾਈ ਦੇ
ਣ।
ਉਹਨਾਂ ਆਤਮ ਸਮਰਪਣ ਦੀ ਬਿਹਤਰ ਅਤੇ ਕਾਰਗਰ ਨੀਤੀ ਉਲੀਕਣ ਅਤੇ ਪ੍ਰਭਾਵਿਤ ਖੇਤਰਾਂ ਵਿਚ ਵਿਸ਼ੇਸ਼ ਵਿਕਾਸ ਯੋਜਨਾਵਾਂ ਨੂੰ ਅਮਲੀ ਰੂਪ ਦੇਣ ਉੱਪਰ ਵੀ ਜ਼ੋਰ ਦਿੱਤ
ਾ।
ਉਹਨਾਂ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਛਾਪਾਮਾਰ ਲੜ੍ਹਾਈ ਵਿਚ ਮਾਹਰ ਮਾਉਵਾਦੀ ਛਾਪਾਮਾਰਾਂ ਨਾਲ ਨਜਿੱਠਣ ਲਈ ਪੁਲਿਸ ਵੀ ਇਸ ਕਲਾ ਇਸ ਵਿਚ ਨਿਪੁੰਨ ਹੋਵ
ੇ।
ਉਹਨਾਂ ਕਿਹਾ ਕਿ ਛੱਤੀਸਗੜ੍ਹ ਨੇ ਨਕਸਲੀਆਂ ਖਿਲਾਫ ਛਾਪਾਮਾਰ ਲੜ੍ਹਾਈ ਦੀ ਸਿਖਲਾਈ ਦੇਣ ਲਈ ਕਾਂਕੇਰ ਵਿਖੇ ਸੰਸਥਾਨ ਖੋਲਿਆ ਹ
ੈ
।ਇਸੇ ਤਰਜ਼ ਉੱਪਰ ਪ੍ਰਭਾਵਿਤ ਰਾਜ ਵੀ ਅਜਿਹੇ ਸੰਸਥਾਨ ਖੋਲ
ਣ
।ਇਸ ਤੋਂ ਅਲਾਵਾ ਉਹਨਾਂ ਨੇ ਪ੍ਰਭਾਵਿਤ ਖੇਤਰਾਂ ਦੇ ਵਸਨੀਕਾਂ ਅਤੇ ਕਿਸਾਨਾਂ ਦਾ ਖਾਸ ਖਿਆਲ ਰੱਖਣ ਦੀ ਲੋੜ ਉੱਪਰ ਵੀ ਜ਼ੋਰ ਦਿੱਤ
ਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਰਮਨ ਸਿੰਘ,
ਛੱਤੀਸਗੜ੍ਹ,
ਪੁਲਿਸ,
ਛਾਪਾਮਾਰ ਸਿਖਲਾਈ,
ਨਕਸਲੀ ਸਮੱਸਿਆ
ਹੋਰ ਵੀ
• ਚੀਜਾਂ ਨੂੰ ਉਲਝਾਵੇ ਨਾ ਚੀਨ-ਦਲਾਈ ਲਾਮਾ
• ਮੀਡੀਆ ਕੋਈ ਰੱਬ ਨਹੀਂ ਹੈ - ਬਾਲ ਠਾਕਰੇ
• ਕਸਾਬ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ-ਖਲੀ
• ਮੁੰਬਈ 'ਚ 28 ਨੂੰ 14 ਧਮਾਕਿਆਂ ਦੀ ਧਮਕੀ
• ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਵੀ ਹੰਗਾਮਾ
• ਫਿਰ ਹੋ ਸਕਦਾ ਹੈ ਅੱਤਵਾਦੀ ਹਮਲਾ