ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਚੀਜਾਂ ਨੂੰ ਉਲਝਾਵੇ ਨਾ ਚੀਨ-ਦਲਾਈ ਲਾਮਾ
Feedback
Print
ਭਾਸ਼ਾ
ਚੀਜਾਂ ਨੂੰ ਉਲਝਾਵੇ ਨਾ ਚੀਨ-ਦਲਾਈ ਲਾਮਾ
ਨਵੀਂ ਦਿੱਲੀ, ਸ਼ਨਿਵਾਰ, 21 ਨਵੰਬਰ 2009( 12:02 IST )
PTI
ਤਿੱਬਤੀ ਅਧਿਆਤਮਿਕ ਨੇਤਾ ਦਲਾਈ ਲਾਮਾ ਨੇ ਕਿਹਾ ਹੈ ਕਿ ਚੀਨ ਦੇ 1.3 ਅਰਬ ਲੋਕਾਂ ਨੂੰ ਸਚਾਈ ਜਾਨਣ ਦਾ ਅਧਿਕਾਰ ਹ
ੈ।
ਉੱਥੋਂ ਦੇ ਕੰਮਿਊਨਿਸਟ ਸ਼ਾਸਨ ਨੂੰ ਚੀਜਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਤੋਂ ਬਚਣਾ ਚਾਹੀਦਾ ਹ
ੈ।
ਇਹ ਗੱਲ ਉਹਨਾਂ ਨੇ ਇੱਥੇ ਇੱਕ ਪ੍ਰੋਗਰਾਮ ਵਿੱਚ ਸੰਬੋਧਨ ਤੋਂ ਬਾਅਦ ਇੱਕ ਸਵਾਲ ਦੇ ਜਵਾਬ ਵਿੱਚ ਕਹ
ੀ।
ਦਲਾਈ ਲਾਮਾ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਹਮੇਸ਼ਾ ਏਸ਼ੀਆ ਅਤੇ ਦੁਨੀਆ ਵਿੱਚ ਭਾਰਤ ਦੀ ਵਧੀਆ ਭੂਮਿਕਾ ਦੀ ਵਕਾਲਤ ਕੀਤੀ ਹੈ, ਕਿਉਂਕਿ ਭਾਰਤ ਧਰਤੀ ਦਾ ਸਭ ਤੋਂ ਵੱਡਾ ਲੋਕਤੰਤਰ ਹ
ੈ।
ਨੋਬਲ ਪੁਰਸਕਾਰ ਜੇਤੂ ਨੇ ਕਿਹਾ ਕਿ ਪਾਰਦਰਸ਼ਤਾ ਅਤੇ ਖੁੱਲ੍ਹਾਪਣ ਸੁਨਹਿਰੇ ਸਮਾਜ ਦੇ ਜਰੂਰੀ ਤੱਤ ਹਨ ਅਤੇ ਚੀਨ ਦੇ 1.3 ਅਰਬ ਲੋਕਾਂ ਨੂੰ ਹਕੀਕਤ ਜਾਨਣ ਦਾ ਅਧਿਕਾਰ ਹ
ੈ।
ਕੰਮਿਊਨਿਸਟ ਪਾਰਟੀ ਨੂੰ ਉਹਨਾਂ ਨੂੰ ਸਚਾਈ ਤੋਂ ਦੂਰ ਰੱਖਣ ਦਾ ਕੋਈ ਅਧਿਕਾਰ ਨਹੀਂ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਨਵੀਂ ਦਿੱਲੀ,
ਦਲਾਈ ਲਾਮਾ,
ਚੀਨ,
ਕੰਮਿਊਨਿਸਟ ਸ਼ਾਸਨ,
ਨੋਬਲ ਪੁਰਸਕਾਰ ਜੇਤੂ
ਹੋਰ ਵੀ
• ਮੀਡੀਆ ਕੋਈ ਰੱਬ ਨਹੀਂ ਹੈ - ਬਾਲ ਠਾਕਰੇ
• ਕਸਾਬ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ-ਖਲੀ
• ਮੁੰਬਈ 'ਚ 28 ਨੂੰ 14 ਧਮਾਕਿਆਂ ਦੀ ਧਮਕੀ
• ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਵੀ ਹੰਗਾਮਾ
• ਫਿਰ ਹੋ ਸਕਦਾ ਹੈ ਅੱਤਵਾਦੀ ਹਮਲਾ
• ਸਰਦ ਰੁੱਤ ਦਾ ਦੂਜਾ ਦਿਨ ਵੀ ਹੋ ਸਕਦਾ ਹੈ ਹੰਗਾਮੇਦਾਰ