ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਮੀਡੀਆ ਕੋਈ ਰੱਬ ਨਹੀਂ ਹੈ - ਬਾਲ ਠਾਕਰੇ
Feedback
Print
ਭਾਸ਼ਾ
ਮੀਡੀਆ ਕੋਈ ਰੱਬ ਨਹੀਂ ਹੈ - ਬਾਲ ਠਾਕਰੇ
ਮੁੰਬਈ, ਸ਼ਨਿਵਾਰ, 21 ਨਵੰਬਰ 2009( 10:38 IST )
ND
ਬਾਲ ਠਾਕਰੇ ਦਾ ਕਹਿਣਾ ਹੈ ਕਿ ਮੀਡੀਆ ਕੋਈ ਰੱਬ ਨਹੀਂ ਹ
ੈ।
ਇਸ ਗੱਲ ਨੂੰ ਕਹਿਣ ਲਈ ਬਾਲ ਠਾਕਰੇ ਨੇ ਮੀਡੀਆ ਦਾ ਹੀ ਸਹਾਰਾ ਲਿ
ਆ।
ਸ਼ਿਵਸੈਨਾ ਦੇ ਮੁੱਖ ਪੱਤਰ 'ਸਾਮਨਾ' ਵਿੱਚ ਲੇਖ ਲਿਖ ਕੇ ਬਾਲ ਠਾਕਰੇ ਨੇ ਕੱਲ੍ਹ ਮੁੰਬਈ ਵਿੱਚ ਮੀਡੀਆ ਹਾਊਸਾਂ 'ਤੇ ਹੋਏ ਹਮਲੇ ਨੂੰ ਜਾਇਜ ਦੱਸਿਆ ਹ
ੈ।
ਬਾਲ ਠਾਕਰੇ ਨੇ ਲਿਖਿਆ ਹੈ ਕਿ ਸ਼ਿਵਸੈਨਾ ਪ੍ਰਮੁੱਖ ਦੇ ਖਿਲਾਫ ਗ਼ਲਤ ਬਿਆਨਬਾਜੀ ਕਰਨ ਵਾਲਿਆਂ ਨੂੰ ਤੋੜਿਆ ਅਤੇ ਫੋੜਿਆ ਹ
ੈ।
ਫਿਲਹਾਲ ਮੀਡੀਆ ਫਾਲਤੂ ਹੀ ਇੱਧਰ-ਉੱਧਰ ਘੁੰਮ ਰਿਹਾ ਹ
ੈ।
ਸੁਪਾਰੀ ਲੈ ਕੇ ਜਾਣ ਬੁੱਝ ਕੇ ਕਿਸੇ ਇੱਕ ਨੂੰ ਟਾਰਗੇਟ ਕੀਤਾ ਜਾ ਰਿਹਾ ਹ
ੈ।
ਮਹਾਰਾਸ਼ਟਰ ਵਿੱਚ ਚੋਣਾਂ ਖਤਮ ਹੋ ਚੁੱਕੀਆਂ ਹਨ, ਜਿਸ ਵਿੱਚ ਮੀਡੀਆ ਦੀ ਭੂਮਿਕਾ ਰਾਮਸ਼ਾਸਤਰੀ ਦੀ ਨਹੀਂ ਬਲਕਿ ਦਾਮਸ਼ਾਸਤਰੀ ਦੀ ਸ
ੀ।
ND
ਇੱਧਰ ਕੁਝ ਦਿਨਾਂ ਤੋਂ ਆਈਬੀਐਨ-ਲੋਕਮੱਤ ਚੈਨਲ ਵਿੱਚ ਬਾਲ ਠਾਕਰੇ ਦੇ ਖਿਲਾਫ ਬਿਆਨਬਾਜੀ ਚੱਲ ਰਹੀ ਸ
ੀ।
ਇਸ ਲਈ ਇਸ ਚੈਨਲ ਦੇ ਖਿਲਾਫ ਸ਼ਿਵ ਸੈਨਿਕਾਂ ਦੇ ਗੁੱਸੇ ਦਾ ਵਿਸਫੋਟ ਹੋਇਆ ਅਤੇ ਦਫ਼ਤਰ ਵਿੱਚ ਵੜ ਕੇ ਸੰਪਾਦਕ ਨਿਖਿਲ ਵਾਗਲੇ ਅਤੇ ਉਹਨਾਂ ਦੇ ਸਹਿਕਰਮੀਆਂ ਦੀ ਮਾਰ-ਕੁਟਾਈ ਕੀਤ
ੀ।
ਸ਼ਿਵ ਸੈਨਿਕਾਂ ਦਾ ਗੁੱਸਾ ਐਨਾ ਸੀ ਕਿ ਦਫ਼ਤਰ ਵਿੱਚ ਸਾਰੇ ਪਾਸੇ ਕੱਚ ਦੇ ਟੁਕੜੇ ਫੈਲੇ ਹੋਏ ਸ
ਨ।
ਸ਼ਿਵ ਸੈਨਿਕਾਂ ਦੇ ਹੱਥਾਂ ਵਿੱਚ ਹਾਕੀ ਸਟਿਕ, ਲੋਹੇ ਦੀ ਰਾਡ, ਸਟੰਪ ਅਤੇ ਸੋਟੀਆਂ ਸਨ ਅਤੇ ਉਹ ਸਿੱਧੇ ਦਫ਼ਤਰ ਵਿੱਚ ਗ
ਏ।
ਉਹਨਾਂ ਨੇ ਦੇਰ ਨਹੀਂ ਕੀਤੀ ਅਤੇ ਸਭ ਨੂੰ ਠਿਕਾਣੇ ਲਗਾ ਦਿੱਤ
ਾ।
ਸ਼ਿਵਸੈਨਿਕਾਂ ਨੇ ਇਹ ਜਤਾ ਦਿੱਤਾ ਹੈ ਕਿ ਜੇਕਰ ਸ਼ਿਵਸੈਨਾ ਪ੍ਰਮੁੱਖ ਦੇ ਖਿਲਾਫ ਗ਼ਲਤ ਖ਼ਬਰ ਕੱਢੋਗੇ ਤਾਂ ਉਸਦਾ ਹਾਲ ਇਹੀ ਹੋਵੇਗ
ਾ।
ਇਸ ਲੇਖ ਰਾਹੀਂ ਬਾਲ ਠਾਕਰੇ ਦੇ ਆਖਰੀ ਸ਼ਬਦਾਂ ਨੇ ਦੂਜੇ ਪੱਤਰਕਾਰਾਂ ਨੂੰ ਵੀ ਧਮਕੀ ਦੇ ਦਿੱਤੀ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਮੁੰਬਈ,
ਬਾਲ ਠਾਕਰੇ,
ਮੀਡੀਆ,
ਸ਼ਿਵਸੈਨਾ,
ਆਈਬੀਐਨਲੋਕਮੱਤ,
ਰਾਸ਼ਟਰੀ ਖ਼ਬਰਾਂ
ਹੋਰ ਵੀ
• ਕਸਾਬ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ-ਖਲੀ
• ਮੁੰਬਈ 'ਚ 28 ਨੂੰ 14 ਧਮਾਕਿਆਂ ਦੀ ਧਮਕੀ
• ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਵੀ ਹੰਗਾਮਾ
• ਫਿਰ ਹੋ ਸਕਦਾ ਹੈ ਅੱਤਵਾਦੀ ਹਮਲਾ
• ਸਰਦ ਰੁੱਤ ਦਾ ਦੂਜਾ ਦਿਨ ਵੀ ਹੋ ਸਕਦਾ ਹੈ ਹੰਗਾਮੇਦਾਰ
• ਨਕਸਲੀਆਂ ਦਾ ਟ੍ਰੇਨ 'ਤੇ ਹਮਲਾ, 3 ਮਰੇ