ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਦੇਸੀ ਬੀਜਾਂ ਦਾ ਉਤਪਾਦਨ ਵਧਾਵਾਂਗੇ:ਪਵਾਰ
Feedback
Print
ਵਾਰਤਾ
ਦੇਸੀ ਬੀਜਾਂ ਦਾ ਉਤਪਾਦਨ ਵਧਾਵਾਂਗੇ:ਪਵਾਰ
ਬੰਗਲੌਰ, ਸ਼ਨਿਵਾਰ, 7 ਨਵੰਬਰ 2009( 18:48 IST )
ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਨੇ ਇੱਥੇ ਕਿਹਾ ਕਿ ਸਰਕਾਰ ਸੋਕੇ ਅਤੇ ਹੜ੍ਹ ਤੋਂ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਨੂੰ ਬੀਜ਼ ਖਰੀਦਣ ਲਈ ਕਰਜ਼ੇ ਦੀ ਰਕਮ ਵਧਾਉਣ ਬਾਰੇ ਵਿਚਾਰ ਕਰੇਗ
ੀ
।ਇਸ ਤੋਂ ਅਲਾਵਾ ਸਰਕਾਰ ਕਿਸਾਨਾਂ ਨੂੰ ਦੇਸੀ ਬੀਜ਼ਾਂ ਦੇ ਉਤਪਾਦਨ ਲਈ ਵੀ ਹੱਲਾ ਸ਼ੇਰੀ ਦੇਵੇਗ
ੀ।
ਪਵਾਰ ਨੇ ਅੱਜ ਇੱਥੇ ਬੰਗਲੌਰ ਦੇ ਬਾਹਰੀ ਇਲਾਕੇ ਹੇਸਰਾਘੱਤਾ ਵਿਖੇ ਸਥਿੱਤ ਕੇਂਦਰੀ ਫ੍ਰੋਜ਼ਨ ਸੀਮਨ ਪ੍ਰੋਡਕਸ਼ਨ ਅਤੇ ਟ੍ਰੇਨਿੰਗ ਸੰਸਥਾਨ ਵਿਚ ਸੀਮਨ ਸੰਸਥਾਨ ਦਾ ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨੂੰ ਕਿਹਾ ਕਿ ਖੇਤੀ ਖੇਤਰ ਵਿਚ ਚਾਰ ਫੀਸਦੀ ਦਾ ਵਿਕਾਸ ਟੀਚਾ ਹਾਸਲ ਕਰਨ ਲਈ ਇਹ ਕੋਸ਼ਿਸ਼ ਕਰਨੀ ਜਰੂਰੀ ਹ
ੈ।
ਉਹਨਾਂ ਭਰੋਸਾ ਦੁਆਇਆ ਕਿ ਦੇਸ਼ ਕੋਲ ਉਚਿਤ ਖਾਧ ਅੰਨ ਭੰਡਾਰ ਹ
ਨ
।ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਦੇਸ਼ ਵਿਚ ਦਾਲਾਂ ਅਤੇ ਖੰਡ ਦੀ ਘਾਟ ਨੂੰ ਭਾਰੀ ਮਾਤਰਾ ਵਿਚ ਆਯਾਤ ਕਰਕੇ ਪੂਰਾ ਕੀਤਾ ਜਾ ਰਿਹਾ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਦੇਸੀ ਬੀਜ,
ਬੀਜ ਉਤਪਾਦਨ,
ਖੇਤੀ ਕਰਜ਼ਾ,
ਖੇਤੀਬਾੜੀ ਮੰਤਰੀ,
ਸ਼ਰਦ ਪਵਾਰ
ਹੋਰ ਵੀ
• ਭਾਰਤ ਨੂੰ ਮਿਲੀ ਹੈਡਲੀ, ਰਾਣਾ ਬਾਰੇ ਜਾਣਕਾਰੀ
• ਤਮਿਲਨਾਡੂ 'ਚ ਮੋਹਲੇਧਾਰ ਬਾਰਿਸ਼, ਕਰੁਣਾ ਨੇ ਕੀਤੀ ਬੈਠਕ
• ਸੁਦਰਸ਼ਨ ਦੀ ਚਿਦੰਬਰਮ ਨੂੰ ਚੁਨੌਤੀ
• ਨਕਵੀ ਨੂੰ ਜਾਨੋਂ ਮਾਰਨ ਦੀ ਧਮਕੀ
• ਪ੍ਰਭਾਸ਼ਜੀ ਨੇ ਹਿੰਦੀ ਪੱਤਰਕਾਰਿਤਾ ਨੂੰ ਦਿੱਤਾ ਨਵਾਂ ਮੁਕਾਮ:ਛਜਲਾਨੀ
• ਚੁੰਮੀ ਵਾਲੀ ਛਵੀ ਕਾਰਣ ਇਮਰਾਨ ਨਾਲ ਨਹੀਂ ਕੀਤੀ ਸੀ ਫ਼ਿਲਮ