ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਭਾਰਤ ਨੂੰ ਮਿਲੀ ਹੈਡਲੀ, ਰਾਣਾ ਬਾਰੇ ਜਾਣਕਾਰੀ
Feedback
Print
ਵਾਰਤਾ
ਭਾਰਤ ਨੂੰ ਮਿਲੀ ਹੈਡਲੀ, ਰਾਣਾ ਬਾਰੇ ਜਾਣਕਾਰੀ
ਵਾਸ਼ਿੰਗਟਨ, ਸ਼ਨਿਵਾਰ, 7 ਨਵੰਬਰ 2009( 18:43 IST )
ਭਾਰਤ ਵਿਚ ਅਮਰੀਕੀ ਰਾਜਦੂਤ ਟਿਮੋਥੀ ਜੇ ਰੋਮਰ ਨੇ ਭਾਰਤ ਸਰਕਾਰ ਨੂੰ ਬੀਤੇ ਮਹੀਨੇ ਸ਼ਿਕਾਗੋ ਵਿਖੇ ਗ੍ਰਿਫਤਾਰ ਕੀਤੇ ਗਏ ਲਸ਼ਕਰੇ ਤੋਇਬਾ ਦੇ ਦੋ ਸ਼ੱਕੀ ਅੱਤਵਾਦੀਆਂ ਤੋਂ ਮਿਲੀ ਸਾਜਿਸ਼ ਦੀ ਜਾਣਕਾਰੀ ਦੇ ਦਿੱਤੀ ਹ
ੈ।
ਪਾਕਿਸਤਾਨੀ ਮੂਲ ਦੇ ਕਨਾਡਾ ਅਤੇ ਅਮਰੀਕਾ ਦੇ ਨਾਗਰਿਕ ਇਹ ਦੋਵੇਂ ਅੱਤਵਾਦੀ ਨਵੀਂ ਦਿੱਲੀ ਦੀ ਨੈਸ਼ਨਲ ਡਿਫੈਂਸ ਕਾਲਜ ਅਤੇ ਡੈਨਮਾਰਕ ਦੇ ਇੱਕ ਅਖਬਾਰ ਉੱਪਰ ਹਮਲੇ ਦੀ ਸਾਜਿਸ਼ ਰਚ ਰਹੇ ਸ
ਨ।
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਇਆਨ ਕੈਲੀ ਨੇ ਕਿਹਾ ਕਿ ਅਮਰੀਕਾ ਇਸ ਮਾਮਲੇ ਵਿਚ ਅੱਗੇ ਕਾਰਵਾਈ ਜ਼ਾਰੀ ਰੱਖੇਗ
ਾ
।ਹਾਲਾਂਕਿ ਉਹਨਾਂ ਨੇ ਡੇਵਿਡ ਕੋਲਮੈਨ ਹੈਡਲੀ ਅਤੇ ਤਹਵੁੱਰ ਹੁਸੈਨ ਰਾਣਾ ਤੋਂ ਸੰਘੀ ਜਾਂਚ ਬਿਉਰੋ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਦਾ ਵੇਰਵਾ ਦੇਣੋਂ ਇਨਕਾਰ ਕਰ ਦਿੱਤ
ਾ।
ਕੈਲੀ ਨੇ ਕਿਹਾ ਕਿ ਇਸ ਮਾਮਲੇ ਵਿਚ ਕਨੂੰਨੀ ਕਾਰਵਾਈ ਜ਼ਾਰੀ ਹ
ੈ
।ਇਸ ਲਈ ਇਸ ਬਾਰੇ ਜੋ ਕੁੱਝ ਵੀ ਕਹਿਣਾ ਹੈ, ਉਹ ਨਿਆਇਕ ਵਿਭਾਗ ਕਹੇਗਾ ਪਰ ਇੰਨਾ ਜ਼ਰੂਰ ਪਤਾ ਹੈ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਨਾਲ ਜੁੜੀ ਮੁੱਖ ਜਾਣਕਾਰੀ ਦੇ ਦਿੱਤੀ ਗਈ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਅਮਰੀਕੀ ਰਾਜਦੂਤ,
ਲਸ਼ਕਰੇ ਤੋਇਬਾ,
ਅੱਤਵਾਦੀ,
ਭਾਰਤ ਨੂੰ ਜਾਣਕਾਰੀ,
ਸੰਘੀ ਜਾਂਚ ਬਿਉਰੋ
ਹੋਰ ਵੀ
• ਤਮਿਲਨਾਡੂ 'ਚ ਮੋਹਲੇਧਾਰ ਬਾਰਿਸ਼, ਆਮ ਜੀਵਨ ਪ੍ਰਭਾਵਿਤ
• ਸੁਦਰਸ਼ਨ ਦੀ ਚਿਦੰਬਰਮ ਨੂੰ ਚੁਨੌਤੀ
• ਨਕਵੀ ਨੂੰ ਜਾਨੋਂ ਮਾਰਨ ਦੀ ਧਮਕੀ
• ਪ੍ਰਭਾਸ਼ਜੀ ਨੇ ਹਿੰਦੀ ਪੱਤਰਕਾਰਿਤਾ ਨੂੰ ਦਿੱਤਾ ਨਵਾਂ ਮੁਕਾਮ:ਛਜਲਾਨੀ
• ਚੁੰਮੀ ਵਾਲੀ ਛਵੀ ਕਾਰਣ ਇਮਰਾਨ ਨਾਲ ਨਹੀਂ ਕੀਤੀ ਸੀ ਫ਼ਿਲਮ
• ਕੋੜਾ ਹੋ ਸਕਦੇ ਹਨ ਗ੍ਰਿਫ਼ਤਾਰ