ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਤਮਿਲਨਾਡੂ 'ਚ ਮੋਹਲੇਧਾਰ ਬਾਰਿਸ਼, ਕਰੁਣਾ ਨੇ ਕੀਤੀ ਬੈਠਕ
Feedback
Print
ਵਾਰਤਾ
ਤਮਿਲਨਾਡੂ 'ਚ ਮੋਹਲੇਧਾਰ ਬਾਰਿਸ਼, ਕਰੁਣਾ ਨੇ ਕੀਤੀ ਬੈਠਕ
ਚੇੱਨਈ, ਸ਼ਨਿਵਾਰ, 7 ਨਵੰਬਰ 2009( 18:44 IST )
ਤਮਿਲਨਾਡੂ ਵਿਖੇ ਬੀਤੀ ਰਾਤ ਤੋਂ ਹੋ ਰਹੀ ਮੋਹਲੇਧਾਰ ਬਾਰਿਸ਼ ਕਾਰਣ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਆਮ ਜੀਵਨ ਪ੍ਰਭਾਵਿਤ ਹੋਇਆ ਹ
ੈ।
ਰਾਜ ਦੇ ਮੁੱਖ ਮੰਤਰੀ ਐਮ. ਕਰੁਣਾਨਿੱਧੀ ਨੇ ਬਾਰਿਸ਼ ਦੇ ਪ੍ਰਕੋਪ ਤੋਂ ਲੋਕਾਂ ਨੂੰ ਬਚਾਉਣ ਲਈ ਵੱਖ-ਵੱਖ ਉਪਰਾਲਿਆਂ ਉੱਪਰ ਚਰਚਾ ਲਈ ਅਧਿਕਾਰੀਆਂ ਨਾਲ ਬੈਠਕ ਕੀਤੀ ਹ
ੈ।
ਬੀਤੇ ਤਿੰਨ ਦਿਨਾਂ ਤੋਂ ਜ਼ਾਰੀ ਬਾਰਿਸ਼ ਬੀਤੀ ਰਾਤ ਹੋਰ ਤੇਜ਼ ਹੋ ਗਈ ਜਿਸ ਨਾਲ ਚੇੱਨਈ ਅਤੇ ਇਸ ਦੇ ਉਪ ਸ਼ਹਿਰਾਂ ਅਤੇ ਤੱਟੀ ਜਿਲ੍ਹਿਆਂ ਦੇ ਅਨੇਕਾਂ ਹਿੱਸਿਆਂ ਆਮ ਜੀਵਨ ਉੱਪਰ ਮਾੜ੍ਹਾ ਪ੍ਰਭਾਵ ਪੈ ਰਿਹਾ ਹ
ੈ।
ਮੌਸਮ ਵਿਭਾਗ ਨੇ ਦੱਸਿਆ ਕਿ ਦੱਖਣ ਪੱਛਮ ਦੀ ਖਾੜੀ ਵਿਚ ਘੱਟ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ ਜਿਸ ਨਾਲ ਅਗਲੇ 48 ਘੰਟਿਆਂ ਵਿਚ ਰਾਜ ਦੇ ਤੱਟੀ ਜਿਲ੍ਹਿਆਂ ਅਤੇ ਮੱਧ ਤਮਿਲਨਾਡੂ ਵਿਚ ਬਾਰਿਸ਼ ਹੋਵੇਗ
ੀ
।ਇਸ ਨੂੰ ਵੇਖਦਿਆਂ ਰਾਜ ਦੇ ਅਨੇਕਾਂ ਜਿਲ੍ਹਿਆਂ ਦੇ ਸਕੂਲਾਂ ਅਤੇ ਵਿਦਿਅਕ ਅਦਾਰਿਆਂ ਵਿਚ ਛੁੱਟੀਆਂ ਐਲਾਣੀਆਂ ਗਈਆਂ ਹ
ਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਤਮਿਲਨਾਡੂ,
ਮੋਹਲੇਧਾਰ ਬਾਰਿਸ਼,
ਐਮ ਕਰੁਣਾਨਿੱਧੀ
ਹੋਰ ਵੀ
• ਸੁਦਰਸ਼ਨ ਦੀ ਚਿਦੰਬਰਮ ਨੂੰ ਚੁਨੌਤੀ
• ਨਕਵੀ ਨੂੰ ਜਾਨੋਂ ਮਾਰਨ ਦੀ ਧਮਕੀ
• ਪ੍ਰਭਾਸ਼ਜੀ ਨੇ ਹਿੰਦੀ ਪੱਤਰਕਾਰਿਤਾ ਨੂੰ ਦਿੱਤਾ ਨਵਾਂ ਮੁਕਾਮ:ਛਜਲਾਨੀ
• ਚੁੰਮੀ ਵਾਲੀ ਛਵੀ ਕਾਰਣ ਇਮਰਾਨ ਨਾਲ ਨਹੀਂ ਕੀਤੀ ਸੀ ਫ਼ਿਲਮ
• ਕੋੜਾ ਹੋ ਸਕਦੇ ਹਨ ਗ੍ਰਿਫ਼ਤਾਰ
• ਪੱਤਰਕਾਰ ਪ੍ਰਭਾਸ਼ ਜੋਸ਼ੀ ਦਾ ਦੇਹਾਂਤ