ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਸੁਦਰਸ਼ਨ ਦੀ ਚਿਦੰਬਰਮ ਨੂੰ ਚੁਨੌਤੀ
Feedback
Print
ਵਾਰਤਾ
ਸੁਦਰਸ਼ਨ ਦੀ ਚਿਦੰਬਰਮ ਨੂੰ ਚੁਨੌਤੀ
ਅਯੋਧਿਆ , ਸ਼ਨਿਵਾਰ, 7 ਨਵੰਬਰ 2009( 17:03 IST )
ਰਾਸ਼ਟਰੀ ਸਵੈ ਸੇਵਕ ਸੰਘ ਦੇ ਸਾਬਕਾ ਉੱਚ ਅਹੁਦੇਦਾਰ ਕੇਸੀ ਸੁਦਰਸ਼ਨ ਨੇ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਦੇ "ਵੰਦੇ ਮਾਤਰਮ" ਉੱਤੇ ਪ੍ਰਸਤਾਵ ਪਾਰਿਤ ਕਰਨ ਵਾਲੇ ਜਮੀਅਤ ਉਲੇਮਾ ਏ ਹਿੰਦ ਦੇ ਮੰਚ ਉੱਤੇ ਜਾਣ ਅਤੇ ਬਾਬਰੀ ਢਾਹੁਣ ਨੂੰ ਗਲਤ ਦੱਸਣ ਉੱਤੇ ਨਾਰਾਜਗੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਜੇਕਰ ਉਹ ਸੱਚੇ ਹਨ ਤਾਂ ਜਿਸ ਮੰਦਿਰ ਨੂੰ ਬਾਬਰ ਨੇ ਤੋੜ੍ਹਿਆ ਉਸਦੇ ਲਈ ਉਸਨੂੰ ਅੱਤਿਆਚਾਰੀ ਘੋਸ਼ਿਤ ਕਰੇ
ਂ।
ਸ਼੍ਰੀ ਸੁਦਰਸ਼ਨ ਕੱਲ੍ਹ ਦੇਰ ਸ਼ਾਮ ਸਥਾਨਕ ਰਾਨੋ ਵਾਲੀ ਸਥਿਤ ਉਦਾਸੀਨ ਰਿਸ਼ੀ ਆਸ਼ਰਮ ਵਿੱਚ ਆਯੋਜਿਤ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸ
ਨ।
ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਬਦਲਾਅ ਦੀ ਘੜੀ ਬਿਲਕੁਲ ਕਰੀਬ ਆ ਗਈ ਹ
ੈ।
ਸਥਿਤੀ ਸੰਦੇਸ਼ ਦੇ ਰਹੀ ਹੈ ਕਿ ਦੇਸ਼ ਵਿੱਚ ਬਦਲਾਅ ਹੋਣ ਵਾਲਾ ਹ
ੈ।
ਇਸਦੇ ਸਾਮਾਜਿਕ ਸੰਦੇਸ਼ ਮਿਲਣੇ ਸ਼ੁਰੂ ਹੋ ਗਏ ਹ
ਨ।
ਸ਼੍ਰੀ ਸੁਦਰਸ਼ਨ ਨੇ ਕਿਹਾ ਕਿ ਦੇਸ਼ ਦੇ ਕਈ ਕਥਾ ਵਾਚਕਾਂ ਦੇ ਪੰਡਾਲਾਂ ਵਿੱਚ ਹਜਾਰਾਂ ਦੀ ਭੀੜ੍ਹ ਜੁੜ੍ਹਦੀ ਹੈ, ਜਿਸਦੇ ਵਿੱਚ ਨੌਜਵਾਨ ਹੁੰਦੇ ਹ
ਨ।
ਇਸ ਤੋਂ ਸਾਫ਼ ਹੈ ਕਿ ਬਦਲਾਅ ਜਲਦ ਹੋਵੇਗ
ਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਪੀ ਚਿਦੰਬਰਮ,
ਸੁਦਰਸ਼ਨ
ਹੋਰ ਵੀ
• ਨਕਵੀ ਨੂੰ ਜਾਨੋਂ ਮਾਰਨ ਦੀ ਧਮਕੀ
• ਪ੍ਰਭਾਸ਼ਜੀ ਨੇ ਹਿੰਦੀ ਪੱਤਰਕਾਰਿਤਾ ਨੂੰ ਦਿੱਤਾ ਨਵਾਂ ਮੁਕਾਮ:ਛਜਲਾਨੀ
• ਚੁੰਮੀ ਵਾਲੀ ਛਵੀ ਕਾਰਣ ਇਮਰਾਨ ਨਾਲ ਨਹੀਂ ਕੀਤੀ ਸੀ ਫ਼ਿਲਮ
• ਕੋੜਾ ਹੋ ਸਕਦੇ ਹਨ ਗ੍ਰਿਫ਼ਤਾਰ
• ਪੱਤਰਕਾਰ ਪ੍ਰਭਾਸ਼ ਜੋਸ਼ੀ ਦਾ ਦੇਹਾਂਤ
• ਪ੍ਰਧਾਨ ਮੰਤਰੀ ਵੱਲੋਂ ਜਾਂਚ ਦੇ ਆਦੇਸ਼