ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਪ੍ਰਭਾਸ਼ਜੀ ਨੇ ਹਿੰਦੀ ਪੱਤਰਕਾਰਿਤਾ ਨੂੰ ਦਿੱਤਾ ਨਵਾਂ ਮੁਕਾਮ:ਛਜਲਾਨੀ
Feedback
Print
ਵਾਰਤਾ
ਪ੍ਰਭਾਸ਼ਜੀ ਨੇ ਹਿੰਦੀ ਪੱਤਰਕਾਰਿਤਾ ਨੂੰ ਦਿੱਤਾ ਨਵਾਂ ਮੁਕਾਮ:ਛਜਲਾਨੀ
ਇੰਦੌਰ, ਸ਼ੁਕਰਵਾਰ, 6 ਨਵੰਬਰ 2009( 14:54 IST )
ਸੀਨੀਅਰ ਪੱਤਰਕਾਰ ਪ੍ਰਭਾਸ਼ ਜੋਸ਼ੀ ਦੇ ਅਚਾਨਕ ਦੇਹਾਂਤ 'ਤੇ ਪ੍ਰਤੀਕ੍ਰਿਆ ਵਿਅਕਤ ਕਰਦੇ ਹੋਏ ਇੱਥੇ ਨਈਦੁਨੀਆ ਦੇ ਪ੍ਰਧਾਨ ਸੰਪਾਦਕ ਪਦਮਸ਼੍ਰੀ ਅਭੈ ਛਜਲਾਨੀ ਨੇ ਕਿਹਾ ਕਿ ਉਹ ਹਿੰਦੀ ਪੱਤਰਕਾਰਿਤਾ 'ਚ ਨਵੇਂ ਸ਼ਬਦਾਂ ਨੂੰ ਗੜ੍ਹਨ ਵਾਲੇ ਅਜਿਹੇ ਪੱਤਰਕਾਰ ਸਨ,ਜਿਨ੍ਹਾ ਨੇ ਹਿੰਦੀ ਪੱਤਰਕਾਰਿਤਾ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਇ
ਆ।
ਸ਼੍ਰੀ ਛਜਲਾਨੀ ਨੇ ਵਾਰਤਾ ਨੂੰ ਕਿਹਾ ਕਿ ਨਈਦੁਨੀਆ ਦੇ ਨਾਲ ਉਨ੍ਹਾ ਦਾ ਰਿਸ਼ਤਾ ਆਤਮੀ ਰਿਹਾ ਹੈ,ਹਾਲੇ ਵੀ ਉਨ੍ਹਾ ਨਾਲ ਪੱਤਰਕਾਰਿਤਾ ਦੇ ਸਬੰਧ 'ਚ ਬਣਿਆ ਰਿਹਾ ਸ
ੀ
।ਉਨ੍ਹਾਂ ਨੇ ਕਿਹਾ ਕਿ ਉਹ ਕ੍ਰਿਕਟ ਨਹੀਂ ਖੇਡਦੇ ਸਨ,ਲੇਕਿਨ ਕ੍ਰਿਕਟ ਦੀ ਭਾਸ਼ਾ ਨੂੰ ਹਿੰਦੀ 'ਚ ਇਸ ਤਰ੍ਹਾਂ ਪ੍ਰਯੋਗ ਕੀਤਾ ਕਿ ਉਹ ਇੱਕ ਮਾਪਦੰਡ ਬਣ ਗ
ਏ।
ਸ਼੍ਰੀ ਛਜਲਾਨੀ ਨੇ ਕਿਹਾ ਕਿ ਪ੍ਰਭਾਸ਼ਜੀ ਉਨ੍ਹਾ ਚੁਣਵੇਂ ਪੱਤਰਕਾਰਾਂ 'ਚੋਂ ਇੱਕ ਸਨ,ਜਿਨ੍ਹਾ ਨੇ ਪ੍ਰਦੇਸ਼ ਦੇ ਪ੍ਰਤੀਨਿਧੀ ਬਣਕੇ ਪੱਤਰਕਾਰਿਤਾ ਨੂੰ ਇੱਕ ਨਵੇਂ ਮੁਕਾਮ ਤੱਕ ਪਹੁੰਚਾਇ
ਆ
।ਉਨ੍ਹਾਂ ਨੇ ਕਿਹਾ ਕਿ ਜਿਸ ਮੁਕਾਮ 'ਤੇ ਪ੍ਰਭਾਸ਼ਜੀ ਸਨ,ਉਸ ਨੂੰ ਸਿੱਖਣ ਲਈ ਅੱਜ ਦੇ ਪੱਤਰਕਾਰਾਂ ਦਾ ਇੱਕ ਜੀਵਣ ਵੀ ਘੱਟ ਪੈ ਜਾਵ
ੇ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਅਭੈ ਛਜਲਾਨੀ,
ਪ੍ਰਭਾਸ਼ ਜੋਸ਼ੀ,
ਨਈਦੁਨੀਆ
ਹੋਰ ਵੀ
• ਚੁੰਮੀ ਵਾਲੀ ਛਵੀ ਕਾਰਣ ਇਮਰਾਨ ਨਾਲ ਨਹੀਂ ਕੀਤੀ ਸੀ ਫ਼ਿਲਮ
• ਕੋੜਾ ਹੋ ਸਕਦੇ ਹਨ ਗ੍ਰਿਫ਼ਤਾਰ
• ਪੱਤਰਕਾਰ ਪ੍ਰਭਾਸ਼ ਜੋਸ਼ੀ ਦਾ ਦੇਹਾਂਤ
• ਪ੍ਰਧਾਨ ਮੰਤਰੀ ਵੱਲੋਂ ਜਾਂਚ ਦੇ ਆਦੇਸ਼
• .. ਨਹੀਂ ਤਾਂ ਪਾਕਿਸਤਾਨ ਚੱਲੇ ਜਾਓ : ਠਾਕਰੇ
• ਪਕੜ੍ਹਿਆ ਗਿਆ ਚੀਨ ਦਾ ਝੂਠ