ਕੋੜਾ ਹੋ ਸਕਦੇ ਹਨ ਗ੍ਰਿਫ਼ਤਾਰ

ਨਵੀਂ ਦਿੱਲੀ, ਸ਼ੁਕਰਵਾਰ, 6 ਨਵੰਬਰ 2009( 11:23 IST )
ਹਜ਼ਾਰ ਕਰੋੜ ਰੁੱਪਏ ਦੇ ਹਵਾਲਾ ਕਾਰੋਬਾਰ ਦੇ ਮਾਮਲੇ 'ਚ ਝਾਰਖੰਡ ਦੇ ਸਾਬਕਾ ਮੁੱਖਮੰਤਰੀ ਮਧੂ ਕੋੜਾ ਦੀ ਹਸਪਤਾਲ ਤੋਂ ਛੁੱਟੀ ਮਿਲਦੇ ਹੀ ਗ੍ਰਿਫ਼ਤਾਰੀ ਹੋ ਸਕਦੀ ਹੈ।
ਆਮਦਨਕਰ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਬਰਾਮਦ ਦਸਤਾਵੇਜ਼ਾਂ ਤੋਂ ਜ਼ਾਹਿਰ ਹੈ ਕਿ ਕਾਲੀ ਕਮਾਈ ਸਵੀਜ਼ਰਲੈਂਦ ਦੀਆਂ ਬੈਂਕਾਂ 'ਚ ਜਮ੍ਹਾ ਕੀਤੀ ਗਈ ਹੈ।ਕੋੜਾ ਨੂੰ ਵੀਰਵਾਰ ਦੁਪਹਿਰ ਨੂੰ ਆਈਸੀਯੂ ਤੋਂ ਬਾਹਰ ਵਾਰਡ 'ਚ ਤਬਦੀਲ ਕਰ ਦਿੱਤਾ ਗਿਆ ਹੈ।