ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਰਾਸ਼ਟਰੀ » ਪੱਤਰਕਾਰ ਪ੍ਰਭਾਸ਼ ਜੋਸ਼ੀ ਦਾ ਦੇਹਾਂਤ
Feedback Print Bookmark and Share
 
ਪ੍ਰਸਿੱਧ ਪੱਤਰਕਾਰ ਪ੍ਰਭਾਸ਼ ਜੋਸ਼ੀ ਦਾ ਵੀਰਵਾਰ ਦੇਰ ਰਾਤ ਨੂੰ ਦੇਹਾਂਤ ਹੋ ਗਿਆ।72 ਸਾਲਾ ਸ਼੍ਰੀ ਜੋਸ਼ੀ ਨੇ ਹਿੰਦੀ ਦੇ ਅਖਬਾਰ 'ਨਈਦੁਨੀਆ' ਸਮੇਤ ਦੇਸ਼ ਦੇ ਕਈ ਵੱਡੇ ਅਖਬਾਰਾਂ 'ਚ ਸੇਵਾ ਨਿਭਾਈ ਸੀ।

ਵਰਤਮਾਨ 'ਚ ਹਿੰਦੀ ਦੈਨਿਕ ਜਨਸੱਤਾ ਦੇ ਸਲਾਹਕਾਰ ਸੰਪਾਦਕ ਸ।ਉਨ੍ਹਾਂ ਨੂੰ ਸੀਨੇ 'ਚ ਦਰਦ ਹੋਣ ਕਾਰਣ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ,ਜਿੱਥੇ ਰਾਤ ਨੂੰ 11.30 ਵੱਜੇ ਉਨ੍ਹਾ ਨੇ ਅੰਤਿਮ ਸਾਹ ਲਿ।ਉਨ੍ਹਾਂ ਦੇ ਪਰਿਵਾਰ 'ਚ ਪਤਨੀ,ਦੋ ਪੁੱਤਰ ਅਤੇ ਇੱਕ ਪੁੱਤਰੀ ਹੈ।


ਸਬੰਧਤ ਜਾਣਕਾਰੀ ਲੱਭੋ