ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਰਾਸ਼ਟਰੀ » .. ਨਹੀਂ ਤਾਂ ਪਾਕਿਸਤਾਨ ਚੱਲੇ ਜਾਓ : ਠਾਕਰੇ
Feedback Print Bookmark and Share
 
ਉਧਵ ਠਾਕਰੇ ਨੇ 'ਜਮੀਅਤ ਉਲੇਮਾ ਏ ਹਿੰਦ' ਦੇ ਫਤਵੇ ਦਾ ਵਿਰੋਧ ਕਰਦਿਆਂ ਕਿਹਾ ਕਿ ਰਾਸ਼ਟਰੀ ਗੀਤ ੰਦੇ ਮਾਤਰਮ ਗਾਓ, ਨਹੀਂ ਤਾਂ ਪਾਕਿਸਤਾਨ ਚੱਲੇ ਜਾਓ।

ਜਿਕਰਯੋਗ ਹੈ ਕਿ ਜਮੀਅਤ ਦੇ ਪ੍ਰਸਤਾਵ ਵਿੱਚ ਕਿਹਾ ਗਿਆ ਹੈ ਕਿ ੰਦੇ ਮਾਤਰਮ ਗਾਨ ਇਸਲਾਮ ਵਿਰੋਧੀ ਹੈ, ਇਸ ਲਈ ਮੁਸਲਮਾਨ ਇਸਨੂੰ ਨਹੀਂ ਗਾਉਣਗੇ।

ਉਧਵ ਠਾਕਰੇ ਨੇ ਇਸ ਉੱਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਜੋ ਰਾਸ਼ਟਰੀ ਗੀਤ ਦਾ ਵਿਰੋਧ ਕਰਦੇ ਹਨ, ਉਹਨਾਂ ਨੂੰ ਪਾਕਿਸਤਾਨ ਚੱਲੇ ਜਾਣਾ ਚਾਹੀਦਾ ਹੈ।

ਠਾਕਰੇ ਨੇ ਕਿਹਾ ਕਿ ਇਹ ਫ਼ਤਵਾ ਕੇਂਦਰੀ ਗ੍ਰਹਿਮੰਤਰੀ ਦੇ ਸਾਹਮਣੇ ਜਾਰੀ ਕੀਤਾ ਗਿਆ ਹੈ ਅਤੇ ਇਸ ਤੋਂ ਵੱਡੀ ਮੰਦਭਾਗੀ ਗੱਲ ਕੀ ਹੋ ਸਕਦੀ ਹੈ? ਸਾਫ਼ ਗੱਲ ਹੈ ਕਿ ਮੁਸਲਿਮ ਵੋਟਾਂ ਦੇ ਲਈ ਸਰਕਾਰ ਆਪਣੀ ਪੁਰਾਣੀ ਤੁਸ਼ਟੀਕਰਨ ਦੀ ਨੀਤੀ ਅਪਨਾ ਰਹੀ ਹੈ।
ਸਬੰਧਤ ਜਾਣਕਾਰੀ ਲੱਭੋ