ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਰਾਸ਼ਟਰੀ » ਪੁਰਸਕਾਰ ਲਈ ਨਾਮਿਤ ਅਡਿਗਾ
Feedback Print Bookmark and Share
 
ਬੁੱਕਰ ਪੁਰਸਕਾਰ ਜੇਤੂ ਲੇਖਕ ਅਰਵਿੰਦ ਅਡਿਗਾ ਅਤੇ ਸਲਮਾਨ ਰੁਸ਼ਦੀ ਨੂੰ ਸਾਲ 2010 ਦੇ ਇੰਟਰਨੈਸ਼ਨਲ ਡਬਲੀਨ ਲਿਟਰਰੀ ਐਵਾਰਡ ਦੇ ਲਈ ਨਾਮਿਤ ਕੀਤਾ ਗਿਆ ਹੈ।

ਅਡਿਗਾ ਨੂੰ ਉਹਨਾਂ ਦੀ ਕਿਤਾਬ 'ਦੀ ਵ੍ਹਾਈਟ ਟਾਈਗਰ' ਅਤੇ ਰੁਸ਼ਦੀ ਨੂੰ 'ਦੀ ਐਨਚੇਂਟ੍ਰੇਸ ਆਫ਼ ਫਲੋਰੇਂਸ' ਦੇ ਲਈ ਇਹ ਸਨਮਾਨ ਮਿਲਿਆ ਹੈ।

ਅਮਰੀਕਾ ਸਥਿਤ ਭਾਰਤੀ ਲੇਖਿਕਾ ਚਿਤਰਾ ਬਨਰਜੀ ਦਿਵਾਕਰੁਨੀ, ਅਨੁਰਾਧਾ ਰਾਏ ਅਤੇ ਕਨੇਡਾ ਨਿਵਾਸੀ ਜਸਪ੍ਰੀਤ ਸਿੰਘ ਵੀ ਇੱਕ ਲੱਖ ਯੂਰੋ ਦੇ ਇਸ ਪੁਰਸਕਾਰ ਦੇ ਨਾਮਿਤਾਂ ਦੀ ਸੂਚੀ ਵਿੱਚ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਪੁਰਸਕਾਰ, ਅਰਵਿੰਦ ਅਡਿਗਾ