ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਅਮਰ ਸਿੰਘ ਖਿਲਾਫ਼ ਵਾਰੰਟ ਜ਼ਾਰੀ
Feedback
Print
ਵਾਰਤਾ
ਅਮਰ ਸਿੰਘ ਖਿਲਾਫ਼ ਵਾਰੰਟ ਜ਼ਾਰੀ
ਨਵੀਂ ਦਿੱਲੀ, ਬੁੱਧਵਾਰ, 4 ਨਵੰਬਰ 2009( 12:07 IST )
ND
ND
ਰਾਜਧਾਨੀ ਦੀ ਇੱਕ ਅਦਾਲਤ ਨੇ ਸਮਾਜਵਾਦੀ ਪਾਰਟੀ (ਸਪਾ) ਦੇ ਮਹਾਸਕੱਤਰ ਅਮਰ ਸਿੰਘ ਦੇ ਅਦਾਲਤ ਦੇ ਸਾਹਮਣੇ ਪੇਸ਼ ਨਾ ਹੋਣ 'ਤੇ ਉਨ੍ਹਾ ਖਿਲਾਫ਼ ਜਮਾਨਤੀ ਵਾਰੰਟ ਜ਼ਾਰੀ ਕੀਤ
ਾ।
ਸਾਲ 2007 'ਚ ਸਿੰਘ ਨੇ ਦਿੱਲੀ ਪੁਲਿਸ 'ਚ ਵਰੁਣ ਵਰਮਾ ਨਾਮ ਦੇ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕਰਵਾਇਆ ਸੀ ਕਿ ਉਸ ਨੇ ਸਪਾ ਪ੍ਰਧਾਨ ਮੁਲਾਇਮ ਸਿੰਘ ਯਾਦਵ ਦੇ ਖਿਲਾਫ਼ ਆਮਦਨ ਤੋਂ ਜ਼ਿਆਦਾ ਸੰਪਤੀ ਦੇ ਮਾਮਲੇ ਨੂੰ ਰਫਾਦਫਾ ਕਰਨ ਲਈ ਕਥਿੱਤ ਰੂਪ ਨਾਲ ਪੰਜ ਕਰੋੜ ਰੁੱਪਏ ਮੰਗੇ ਹ
ਨ।
ਸਿੰਘ ਇਸਤੋਂ ਪਹਿਲਾਂ 13 ਜੁਲਾਈ ਅਤੇ ਤਿੰਨ ਅਕਤੂਬਰ ਨੂੰ ਹੋਈ ਸੁਣਵਾਈ ਦੌਰਾਨ ਵੀ ਸਿਹਤ ਚੰਗੀ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਅਦਾਲਤ 'ਚ ਮੌਜੂਦ ਨਹੀਂ ਹੋ
ਏ
।ਉਹਨਾਂ ਨੇ ਅੱਜ ਵੀ ਚੋਣ ਅਭਿਆਨ ਦੇ ਰੁਝੇਵੇਂ ਦੇ ਚੱਲਦਿਆਂ ਅਦਾਲਤ 'ਚ ਪੇਸ਼ ਹੋਣ 'ਚ ਅਸਮੱਰਥਤਾ ਜਤਾਈ ਕਿੰਤੂ ਮੁੱਖ ਮੈਟ੍ਰੋਪੋਲੀਟਨ ਮੈਜੀਸਟ੍ਰੇਟ ਕਾਵੇਰੀ ਬਵੇਜਾ ਇਸ ਨਾਲ ਸੰਤੁਸ਼ਟ ਨਹੀਂ ਹੋਈ ਅਤੇ ਉਨ੍ਹਾ ਦੇ ਖਿਲਾਫ਼ ਵਾਰੰਟ ਜ਼ਾਰੀ ਕਰ ਦਿੱਤ
ਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸਮਾਜਵਾਦੀ ਪਾਰਟੀ,
ਅਮਰ ਸਿੰਘ,
ਦਿੱਲੀ
ਹੋਰ ਵੀ
• ਤੇਲ ਡਿਪੂ 'ਚ ਕਾਬੂ ਨਹੀਂ ਆਈ ਹਾਲੇ ਅੱਗ
• ਗੁਜਰਾਤ ਏਟੀਐਸ ਪੁੱਛਗਿਛ ਕਰੇਗੀ ਸਿਮੀ ਤੋਂ
• ਗਾਂਧੀਧਾਮ ਐਕਸਪ੍ਰੈਸ ਉੱਤਰੀ ਪਟੜੀ ਤੋਂ
• ਨਵੰਬਰ 84 ਸਾਕੇ ਦੇ ਕਾਤਲਾਂ ਨੂੰ ਮਿਲੇ ਸਜ਼ਾ:ਸਰਚਾਂਦ,ਔਲਖ
• ਸਭਨੇ ਆਪਣਾ ਉੱਲੂ ਸਿੱਧਾ ਕੀਤਾ : ਕਲਕੱਤਾ
• ਕੇਂਦਰ ਪ੍ਰਤੀ ਰੋਸ ਪ੍ਰਗਟਾਇਆ : ਬਾਦਲ