ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਤੇਲ ਡਿਪੂ 'ਚ ਕਾਬੂ ਨਹੀਂ ਆਈ ਹਾਲੇ ਅੱਗ
Feedback
Print
ਵਾਰਤਾ
ਤੇਲ ਡਿਪੂ 'ਚ ਕਾਬੂ ਨਹੀਂ ਆਈ ਹਾਲੇ ਅੱਗ
ਜੈਪੁਰ , ਬੁੱਧਵਾਰ, 4 ਨਵੰਬਰ 2009( 11:55 IST )
ND
ND
ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਸੀਤਾਪੁਰਾ ਉਦਯੌਗਿਕ ਖੇਤਰ 'ਚ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਦੇ ਡਿਪੂ 'ਚ ਲੱਗੀ ਅੱਗ 'ਤੇ ਅੱਜ ਛੇਵੇਂ ਦਿਨ ਵੀ ਕਾਬੂ ਨਹੀਂ ਪਾਇਆ ਜਾ ਸਕਿ
ਆ।
ਜਿਲ੍ਹਾ ਅਧਿਕਾਰੀ ਕੁਲਦੀਪ ਰਾਕਾਂ ਨੇ ਵਾਰਤਾ ਨੂੰ ਦੱਸਿਆ ਹੈ ਕਿ ਪਿੱਛਲੀ 29 ਅਕਤੂਬਰ ਨੂੰ ਡਿਪੂ ਦੇ ਗਿਆਰਾਂ ਟੈਂਕਾਂ 'ਚ ਲੱਗੀ ਅੱਗ 'ਚ ਹੁਣ ਕੇਵਲ ਇੱਕ ਟੈਂਕ 'ਚ ਧੂੰਏ ਦੇ ਨਾਲ ਅੱਗ ਲੱਗੀ ਹੋਈ ਹੈ,ਜਦੋਂਕਿ ਇੱਕ ਹੋਰ 'ਚੋਂ ਧੂੰਆਂ ਨਿਕਲ ਰਿਹਾ ਹ
ੈ
।ਰਾਕਾਂ ਨੇ ਇਸ ਇੱਕ ਟੈਂਕ ਦੀ ਅੱਗ ਵੀ ਕੱਲ੍ਹ ਤੱਕ ਬੁਝ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹ
ੈ।
ਉਹਨਾ ਨੇ ਕਿਹਾ ਹੈ ਕਿ ਸੰਭਾਵਤ ਖਤਰੇ ਦੇ ਸਾਰੇ ਬੰਦੋਬਸਤ ਕਰਨ ਦੇ ਬਾਅਦ ਸੀਤਾਪੁਰ ਖੇਤਰ 'ਚ ਹੁਣ ਲੋਕਾਂ ਨੂੰ ਆਪਣੇ ਘਰਾਂ 'ਚ ਪੁਤਾਈ ਅਤੇ ਇਲੈਕਟ੍ਰਿਕ ਕੰਮ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਹੋਲੀ ਹੋਲੀ ਖੇਤਰ 'ਚ ਆਮ ਗਤੀਵਿਧੀਆਂ ਸ਼ੁਰੂ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹ
ੈ।
ਹਾਲਾਂਕਿ ਅੱਗ ਦੇ ਕਮਜ਼ੋਰ ਪੈ ਜਾਣ ਬਾਅਦ ਕੱਲ੍ਹ ਹੀ ਸੈਨਾ ਨੂੰ ਇਸ ਖੇਤਰ ਤੋਂ ਹਟਾ ਦਿੱਤਾ ਗਿਆ ਸ
ੀ
।ਉਨ੍ਹਾ ਨੇ ਦੱਸਿਆ ਹੈ ਕਿ ਇਸ ਹਾਦਸੇ 'ਚ ਗਿਆਰਾਂ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀਆਂ 'ਚ ਹੁਣ ਕੇਵਲ ਸਵਾਈ ਮਾਨ ਸਿੰਘ ਹਸਪਤਾਲ 'ਚ ਸੱਤ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹ
ੈ
।ਬਾਕੀ ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ ਹ
ੈ
।ਉਨ੍ਹਾ ਨੇ ਦੱਸਿਆ ਹੈ ਕਿ ਪ੍ਰਭਾਵਤ ਲੋਕਾਂ ਲਈ ਖੋਲੇ ਗਏ ਰਾਹਤ ਕੈਂਪਾਂ 'ਚੋਂ ਹੁਣ ਕੇਵਲ ਦੋ ਕੈਂਪਾਂ 'ਚ ਪੰਜਾਹ ਵਿਅਕਤੀ ਰਹਿ ਗਏ ਹ
ਨ।
ਇਸ ਹਾਦਸੇ ਦੇ ਕਾਰਣ ਜੈਪੁਰ-ਸਵਾਈ ਮਾਧੋਪੁਰ ਰੇਲ ਮਾਰਗ ਅੱਜ ਛੇਵੇਂ ਦਿਨ ਵੀ ਬੰਦ ਰਿਹਾ ਅਤੇ ਇਸ ਮਾਰਗ ਤੋਂ ਜਾਣ ਵਾਲੀਆਂ ਹੋਰ ਕਈ ਗੱਡੀਆਂ ਦੇ ਸਮੇਂ ਅਤੇ ਮਾਰਗ ਵੀ ਬਦਲੇ ਗ
ਏ
।ਉਹਨਾਂ ਨੇ ਦੱਸਿਆ ਹੈ ਕਿ ਅੱਗ ਨਾਲ ਬਿਜਲੀ ਅਪੂਰਤੀ ਬੰਦ ਕੀਤੇ ਜਾਣ ਨਾਲ ਪ੍ਰਭਾਵਤ ਖੇਤਰਾਂ 'ਚ ਨਿਯਮਿਤ ਪੇਯਜਲ ਅਪੂਰਤੀ ਦੇ ਲਈ ਪਾਣੀ ਦੇ ਟੈਂਕਰਜ਼ ਭਿਜਵਾਏ ਜਾ ਰਹੇ ਹ
ਨ।
ਇਸ ਦੇ ਇਲਾਵਾ ਪ੍ਰਭਾਵਤ ਲੋਕਾਂ ਦੀ ਇਲਾਜ ਦੇ ਲਈ ਮੋਬਾਇਲ ਅਤੇ ਸਟੇਟਿਕ ਮੈਡੀਕਲ ਦਲਾਂ ਦੁਆਰਾ ਘਰ-ਘਰ ਜਾ ਕੇ ਲੋਕਾਂ ਨੂੰ ਮੁਫ਼ਤ ਇਲਾਜ ਸੁਲਭ ਕਰਵਾ ਰਹੇ ਹ
ਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਰਾਜਸਥਾਨ,
ਜੈਪੁਰ,
ਕੁਲਦੀਪ ਰਾਂਕਾ
ਹੋਰ ਵੀ
• ਗੁਜਰਾਤ ਏਟੀਐਸ ਪੁੱਛਗਿਛ ਕਰੇਗੀ ਸਿਮੀ ਤੋਂ
• ਗਾਂਧੀਧਾਮ ਐਕਸਪ੍ਰੈਸ ਉੱਤਰੀ ਪਟੜੀ ਤੋਂ
• ਨਵੰਬਰ 84 ਸਾਕੇ ਦੇ ਕਾਤਲਾਂ ਨੂੰ ਮਿਲੇ ਸਜ਼ਾ:ਸਰਚਾਂਦ,ਔਲਖ
• ਸਭਨੇ ਆਪਣਾ ਉੱਲੂ ਸਿੱਧਾ ਕੀਤਾ : ਕਲਕੱਤਾ
• ਕੇਂਦਰ ਪ੍ਰਤੀ ਰੋਸ ਪ੍ਰਗਟਾਇਆ : ਬਾਦਲ
• ਬਰਫ਼ਬਾਰੀ ਨੇ ਵਿਗਾੜਿਆ ਅੱਤਵਾਦੀਆਂ ਦਾ ਖੇਡ