ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਗੁਜਰਾਤ ਏਟੀਐਸ ਪੁੱਛਗਿਛ ਕਰੇਗੀ ਸਿਮੀ ਤੋਂ
Feedback
Print
ਵਾਰਤਾ
ਗੁਜਰਾਤ ਏਟੀਐਸ ਪੁੱਛਗਿਛ ਕਰੇਗੀ ਸਿਮੀ ਤੋਂ
ਇੰਦੌਰ , ਬੁੱਧਵਾਰ, 4 ਨਵੰਬਰ 2009( 11:38 IST )
ਮੱਧਪ੍ਰਦੇਸ਼ ਅੱਤਵਾਦੀ ਨਿਰੋਧੀ ਦਸਤੇ (ਏਟੀਐਸ) ਦੁਆਰਾ ਫੜ੍ਹੇ ਗਏ ਪ੍ਰਤਿਬੰਧਤ ਸੰਗਠਨ ਸਟੂਡੇਂਟ ਇਸਲਾਮਿਕ ਮੂਵਮੈਂਟ ਆਫ਼ ਇੰਡੀਆ (ਸਿਮੀ) ਦੇ ਵਰਕਰਾਂ ਦੀ ਰਿਮਾਂਡ ਅੱਵਧੀ ਕੱਲ੍ਹ ਸਮਾਪਤ ਹੋਣ ਬਾਅਦ ਪੁੱਛਗਿਛ ਲਈ ਗੁਜਰਾਤ ਏਟੀਐਸ ਅਹਿਮਦਾਬਾਦ ਲੈ ਜਾਵੇਗ
ਾ।
ਏਟੀਐਸ ਦੁਆਰਾ ਪਿੱਛਲੇ ਦਿਨ੍ਹੀ ਇੰਦੌਰ ਸ਼ਹਿਰ ਦੇ ਖਜਰਾਨਾ ਖੇਤਰ ਤੋਂ ਗ੍ਰਿਫ਼ਤਾਰ ਕੀਤੇ ਗਏ ਪੰਜ ਸਿਮੀ ਵਰਕਰਾਂ 'ਚੋਂ ਸ਼ਫੀਕ ਉਰਫ਼ ਦਾਦਾ ਭਾਈ ਅਤੇ ਮੁਹੰਮਦ ਯੁਨੁਸ ਸੂਰਤ ਅਤੇ ਅਹਿਮਦਾਬਾਦ 'ਚ ਹੋਏ ਸੀਰੀਅਲ ਬੰਬ ਬਲਾਸਟ 'ਚ ਸ਼ਾਮਲ ਸ
ਨ
।ਮੱਧਪ੍ਰਦੇਸ਼ ਏਟੀਐਸ ਦੇ ਨਾਲ ਗੁਜਰਾਤ ਦੀ ਏਟੀਐਸ ਵੀ ਗ੍ਰਿਫ਼ਤਾਰ ਸਿਮੀ ਵਰਕਰਾਂ ਤੋਂ ਇੰਦੌਰ ਆ ਕੇ ਪੁੱਛਗਿਛ ਕਰ ਚੁੱਕੀ ਹ
ੈ
।ਇਨ੍ਹਾ ਦੀ ਰਿਮਾਂਡ ਅੱਵਧੀ ਬੁੱਧਵਾਰ ਨੂੰ ਸਮਾਪਤ ਹੁੰਦੇ ਹੀ ਇਨ੍ਹਾ ਨੂੰ ਗੁਜਰਾਤ ਏਟੀਐਸ ਅਦਾਲਤ ਦੀ ਆਗਿਆ ਨਾਲ ਪੁੱਛਗਿਛ ਲਈ ਅਹਿਮਦਾਬਾਦ ਲੈ ਜਾਵੇਗ
ਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਗੁਜਰਾਤ,
ਮੱਧਪ੍ਰਦੇਸ਼ ਅੱਤਵਾਦੀ ਨਿਰੋਧੀ ਦਸਤੇ,
ਇੰਦੌਰ
ਹੋਰ ਵੀ
• ਗਾਂਧੀਧਾਮ ਐਕਸਪ੍ਰੈਸ ਉੱਤਰੀ ਪਟੜੀ ਤੋਂ
• ਨਵੰਬਰ 84 ਸਾਕੇ ਦੇ ਕਾਤਲਾਂ ਨੂੰ ਮਿਲੇ ਸਜ਼ਾ:ਸਰਚਾਂਦ,ਔਲਖ
• ਸਭਨੇ ਆਪਣਾ ਉੱਲੂ ਸਿੱਧਾ ਕੀਤਾ : ਕਲਕੱਤਾ
• ਕੇਂਦਰ ਪ੍ਰਤੀ ਰੋਸ ਪ੍ਰਗਟਾਇਆ : ਬਾਦਲ
• ਬਰਫ਼ਬਾਰੀ ਨੇ ਵਿਗਾੜਿਆ ਅੱਤਵਾਦੀਆਂ ਦਾ ਖੇਡ
• ਪੰਜਾਬ 'ਚ ਬੰਦ ,ਆਵਾਜਾਈ ਠੱਪ