ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਸਭਨੇ ਆਪਣਾ ਉੱਲੂ ਸਿੱਧਾ ਕੀਤਾ : ਕਲਕੱਤਾ
Feedback
Print
ਸਭਨੇ ਆਪਣਾ ਉੱਲੂ ਸਿੱਧਾ ਕੀਤਾ : ਕਲਕੱਤਾ
ਅੰਮ੍ਰਿਤਸਰ, ਬੁੱਧਵਾਰ, 4 ਨਵੰਬਰ 2009( 10:11 IST )
ਸਾਬਕਾ ਅਕਾਲੀ ਮੰਤਰੀ ਅਤੇ ਸ਼੍ਰੋਮਣੀ ਪੰਥਕ ਕੌਂਸਲ ਦੇ ਮੁਖੀ ਸ: ਮਨਜੀਤ ਸਿੰਘ ਕਲਕੱਤਾ ਨੇ ਸਿੱਖ ਕਤਲੇਆਮ ਦੀ 25ਵੀਂ ਵਰ੍ਹੇਗੰਢ ਮੌਕੇ ਸਿੱਖ ਜਥੇਬੰਦੀਆਂ ਵਲੋਂ ਕੀਤੇ ਗਏ ਪੰਜਾਬ ਬੰਦ ਦੌਰਾਨ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਗ਼ੈਰ ਹਾਜ਼ਰੀ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਹਾਕਮ ਧਿਰ ਨੇ ਦੰਗਾ ਪੀੜਤਾਂ ਨੂੰ ਸਿਰਫ਼ ਵੋਟਾਂ ਲੈਣ ਲਈ ਹੀ ਵਰਤਿਆ ਹ
ੈ।
ਅੱਜ ਜਦੋਂ ਸਮੁੱਚਾ ਪੰਥ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ 25 ਵਰ੍ਹੇ ਬੀਤਣ ਉਪਰੰਤ ਵੀ ਸਜ਼ਾਵਾਂ ਨਾ ਮਿਲਣ ਕਾਰਣ ਰੋਸ ਵਜੋਂ ਕਾਰੋਬਾਰ ਬੰਦ ਰੱਖਕੇ ਰੋਸ ਪ੍ਰਗਟਾਅ ਰਿਹਾ ਹੈ ਤਾਂ ਇਸ ਮੌਕੇ ਸ਼੍ਰੋਮਣੀ ਕਮੇਟੀ ਨੇ ਆਪਣੇ ਦਫ਼ਤਰ ਅਤੇ ਅਦਾਰੇ ਖੁੱਲ੍ਹੇ ਰੱਖ ਕੇ ਇਸ ਬੰਦ ਦਾ ਵਿਰੋਧ ਕੀਤਾ ਹ
ੈ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ ਸਮੁੱਚੇ ਦ੍ਰਿਸ਼ ਵਿਚੋਂ ਗ਼ੈਰ ਹਾਜ਼ਰ ਰਿਹ
ਾ।
Courtesy
- ਰੋਜ਼ਾਨਾ ਅਜੀਤ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸਿੱਖ,
ਵਿਰੋਧ ਪ੍ਰਦਰਸ਼ਨ
ਹੋਰ ਵੀ
• ਕੇਂਦਰ ਪ੍ਰਤੀ ਰੋਸ ਪ੍ਰਗਟਾਇਆ : ਬਾਦਲ
• ਬਰਫ਼ਬਾਰੀ ਨੇ ਵਿਗਾੜਿਆ ਅੱਤਵਾਦੀਆਂ ਦਾ ਖੇਡ
• ਪੰਜਾਬ 'ਚ ਬੰਦ ,ਆਵਾਜਾਈ ਠੱਪ
• ਮੁੰਬਈ ਵਰਗਾ ਹਮਲਾ ਹੋ ਸਕਦਾ ਹੈ ਫ਼ਿਰ:ਸੈਨਾ ਪ੍ਰਮੁੱਖ
• ਚਿਦੰਬਰਮ ਬੁੱਧਵਾਰ ਨੂੰ ਜਾਣਗੇ ਜੰਮੂ
• ਮਾਓਵਾਦ ਲਈ ਕਾਮਰੇਡ ਦੋਸ਼ੀ : ਵੀਐੱਚਪੀ