ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਰਾਸ਼ਟਰੀ » ਪੰਜਾਬ 'ਚ ਬੰਦ ,ਆਵਾਜਾਈ ਠੱਪ
Feedback Print Bookmark and Share
 
B.Mahajan
PR
1984 ਦੇ ਦੰਗਾ ਪੀੜਤਾਂ ਖਿਲਾਫ਼ ਕਾਰਵਾਈ ਨਾ ਹੋਣ ਦਾ ਆਰੋਪ ਲਗਾਕੇ ਪੰਜਾਬ ਬੰਦ ਦਾ ਐਲਾਨ ਕਰਨ ਵਾਲੇ ਇੱਕ ਕੱਟੜਪੰਥੀ ਸਿੱਖ ਸੰਗਠਨ ਦੇ ਵਰਕਰਾਂ ਨੇ ਮੰਗਲਵਾਰ ਨੂੰ ਅੰਮ੍ਰਿਤਸਰ 'ਚ ਰੇਲਗੱਡੀ ਅਤੇ ਬੱਸਾਂ ਦਾ ਸੰਚਾਲਨ ਬੰਦ ਕਰਵਾ ਦਿੱਤ।ਇਸ ਨਾਲ ਆਵਾਜਾਈ ਅਤੇ ਰੇਲ ਆਵਾਜਾਈ ਪ੍ਰਭਾਵਤ ਹੋਈ ਅਤੇ ਕਈ ਯਾਤਰੀਆਂ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ।

ਦਲ ਖਾਲਸਾ ਅਤੇ ਕੁੱਝ ਹੋਰ ਸੰਗਠਨਾਂ ਦੇ ਵਰਕਰਾਂ ਨੇ ਪਟੜੀਆਂ 'ਤੇ ਜਾਮ ਲਗਾ ਦਿੱਤਾ,ਜਿਸ ਨਾਲ ਸ਼ਤਾਬਦੀ ਐਕਸਪ੍ਰੈਸ,ਸੱਚਖੰਡ ਐਕਸਪ੍ਰੈਸ,ਪੱਛਮੀ ਐਕਸਪ੍ਰੈਸ,ਸੁਪ
B.Mahajan
PR
ਫਾਸਟ,ਦਾਦਰ,ਕਟਿਹਾਰ ਐਕਸਪ੍ਰੈਸ ਅਤੇ ਟਾਟਾ ਮੂਰੀ ਸਮੇਤ ਕਈ ਰੇਲਗੱਡੀਆਂ ਦੇ ਸੰਚਾਲਨ 'ਚ ਦੇਰੀ ਹੋ ਗਈ।

ਅੰਬਾਲਾ ਸੰਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦਿੱਲੀ - ਅਮ੍ਰਿਤਸਰ ਅਤੇ ਦਿੱਲੀ - ਜੰਮੂ ਮਾਰਗ 'ਤੇ ਚੱਲਣ ਵਾਲੀ ਲੰਬੀ ਦੂਰੀ ਦੀਆਂ ਕਈ ਰੇਲਗੱਡੀਆਂ ਅੰਬਾਲਾ - ਲੁਧਿਆਣਾ ਮੁੱਖ ਮਾਰਗ 'ਤੇ ਰਾਜਪੁਰਾ ਅਤੇ ਸ਼ੰਭੂ ਕੋਲ ਪਟੜੀਆਂ 'ਤੇ ਜਾਮ ਲਗਾਉਣ ਕਾਰਣ ਪ੍ਰਭਾਵਤ ਹੋ।ਉਨ੍ਹਾ ਨੇ ਕਿਹਾ ਹੈ ਕਿ ਜਾਮ ਕਾਰਣ ਅੱਜ ਲਈ ਟ੍ਰੇਨਾਂ ਨੂੰ ਜਾਂ ਤਾਂ ਰੱਦ ਕਰ ਦਿੱਤਾ ਗਿਆ ਜਾਂ ਉਨ੍ਹਾ ਦਾ ਮਾਰਗ ਛੋਟਾ ਕਰ ਦਿੱਤਾ ਗਿਆ।

ਪੰਜਾਬ ਅਤੇ ਜੰਮੂ - ਕਸ਼ਮੀਰ ਜਾਣ ਵਾਲੀਆਂ ਕਈ ਰੇਲਗੱਡੀਆਂ ਨੂੰ ਅੰਬਾਲਾ ਅਤੇ ਹਰਿਆਣਾ ਦੇ ਹੋਰ ਸਟੇਸ਼ਨਾਂ 'ਤੇ ਰੋਕ ਦਿੱਤਾ ਗਿ।ਸੈਂਕੜੇ ਯਾਤਰੀ ਅੰਮ੍ਰਿਤਸਰ ਰੇਲਵਸਟੇਸ਼ਨ ਅਤੇ ਬੱਸ ਸਟੈਂਡ 'ਤੇ ਫੱਸੇ ਹਨ।

ਸ਼ਤਾਬਦੀ ਐਕਸਪ੍ਰੈਸ ਤੋਂ ਆਪਣੇ ਪਰਿਵਾਰ ਦੇ ਛੇ ਮੈਂਬਰਾਂ ਦੇ ਨਾਲ ਦਿੱਲੀ ਜਾਣ ਵਾਲੀ ਗੁਰਸ਼ਰਣ ਕੌਰ ਨੇ ਦੁੱਖ ਜਤਾਇਆ ਕਿ ਸ ਮੇਂ 'ਤੇ ਉਹ ਦਿੱਲੀ ਨਹੀਂ ਪਹੁੰਚ ਸਕੇਗੀ,ਜਿੱਥੋਂ ਉਨ੍ਹਾ ਨੇ ਜਹਾਜ਼ ਤੋਂ ਮੁੰਬਈ ਅਤੇ ਫ਼ਿਰ ਅਮਰੀਕਾ ਲਈ ਜਾਣਾ ਹੈ।
ਸਬੰਧਤ ਜਾਣਕਾਰੀ ਲੱਭੋ