ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਚਿਦੰਬਰਮ ਬੁੱਧਵਾਰ ਨੂੰ ਜਾਣਗੇ ਜੰਮੂ
Feedback
Print
ਵਾਰਤਾ
ਚਿਦੰਬਰਮ ਬੁੱਧਵਾਰ ਨੂੰ ਜਾਣਗੇ ਜੰਮੂ
ਜੰਮੂ, ਮੰਗਲਵਾਰ, 3 ਨਵੰਬਰ 2009( 14:57 IST )
PTI
PTI
ਕੇਂਦਰੀ ਗ੍ਰਹਿ ਮੰਤਰੀ ਪੀ.ਚਿਦੰਬਰਮ ਜੰਮੂ - ਕਸ਼ਮੀਰ ਦੀ ਸ਼ੀਤ ਕਾਲੀਨ ਰਾਜਧਾਨੀ ਜੰਮੂ ਤੋਂ 12 ਕਿੱਲੋਮੀਟਰ ਦੂਰ ਜਾਗਤੀ 'ਚ ਕਸ਼ਮੀਰੀ ਪੰਡਰਾਂ ਦੀ ਰਿਹਾਇਸ਼ ਲਈ ਵਸਾਏ ਜਾ ਰਹੇ ਨਗਰ 'ਚ ਨਿਰਮਾਣ ਕੰਮਾਂ ਦੀ ਸਮੀਖਿਆ ਕਰਨ ਕੱਲ੍ਹ ਇੱਥੇ ਆਉਣਗ
ੇ।
ਅਧਿਕਾਰਕ ਸੂਤਰਾਂ ਨੇ ਅੱਜ ਇੱਥੇ ਦੱਸਿਆ ਹੈ ਕਿ ਚਿਦੰਬਰਮ ਕਸ਼ਮੀਰੀ ਪੰਡਤਾਂ ਦੀ ਕਸ਼ਮੀਰ ਘਾਟੀ 'ਚ ਵਾਪਸੀ ਲਈ ਰਾਜ ਸਰਕਾਰ ਦੁਆਰਾ ਹਾਲ 'ਚ ਗਠਿਤ ਉੱਚ ਸੰਮਤੀ ਦੇ ਮੈਂਬਰਾਂ ਤੋਂ ਜਾਗਤੀ 'ਚ ਬੈਠਕ ਕਰਨਗ
ੇ।
ਇਸ ਦੇ ਬਾਅਦ ਉਹ ਇੱਥੇ ਸ਼ਹੀਦ ਚੌਂਕ ਸਥਿੱਤ ਕਾਂਗਰਸ ਦਫ਼ਤਰ 'ਚ ਪਾਰਟੀ ਵਰਕਰਾਂ ਨੂੰ ਸੰਬੋਧਤ ਕਰਨਗ
ੇ
।ਸ਼ਾਮ ਨੂੰ ਨਵੀਂ ਦਿੱਲੀ ਪਰਤਣ ਤੋਂ ਪਹਿਲਾਂ ਗ੍ਰਹਿਮੰਤਰੀ ਰਾਜ ਦੇ ਪੁਲਿਸ ਉੱਚ ਅਧਿਕਾਰੀ ਕੁਲਦੀਪ ਖੋੜਾ ਦੀ ਪੁੱਤਰੀ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣਗ
ੇ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਪੀਚਿਦੰਬਰਮ,
ਜੰਮੂ ਕਸ਼ਮੀਰ,
ਕੁਲਦੀਪ ਖੋੜਾ
ਹੋਰ ਵੀ
• ਮਾਓਵਾਦ ਲਈ ਕਾਮਰੇਡ ਦੋਸ਼ੀ : ਵੀਐੱਚਪੀ
• ਮਰਾਠੀ 'ਚ ਸਹੁੰ ਚੁੱਕਣ ਵਿਧਾਇਕ : ਰਾਜ
• ਰਾਸ਼ਟਰਪਤੀ ਭਵਨ 'ਚ ਮਨਾਇਆ ਗੁਰਪੁਰਬ
• ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਗੁਰਪੁਰਬ
• ਮਾਓਵਾਦੀਆਂ ਖਿਲਾਫ ਸੈਨਾ ਦੀ ਵਰਤੋਂ ਨਹੀਂ:ਐਂਟਨੀ
• ਬੁੱਧਦੇਵ ਹੈ ਮਾਓਵਾਦੀਆਂ ਦੇ ਨੇਤਾ : ਮਮਤਾ