ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਮਾਓਵਾਦ ਲਈ ਕਾਮਰੇਡ ਦੋਸ਼ੀ : ਵੀਐੱਚਪੀ
Feedback
Print
ਵਾਰਤਾ
ਮਾਓਵਾਦ ਲਈ ਕਾਮਰੇਡ ਦੋਸ਼ੀ : ਵੀਐੱਚਪੀ
ਕੋਲਕਾਤਾ, ਮੰਗਲਵਾਰ, 3 ਨਵੰਬਰ 2009( 11:19 IST )
ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਦੇ ਪ੍ਰਮੁੱਖ ਪ੍ਰਵੀਨ ਤੋਗੜੀਆ ਨੇ ਆਰੋਪ ਲਗਾਇਆ ਕਿ ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਐੱਮ) ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਮਾਓਵਾਦੀਆਂ ਦੇ ਨਾਲ ਗੁੰਢਤੁਪ ਹ
ੈ।
ਸ਼੍ਰੀ ਤੋਗੜ੍ਹੀਆ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕੇਂਦਰ ਅਤੇ ਪੱਛਮੀ ਬੰਗਾਲ ਸਰਕਾਰਾਂ ਵਿੱਚ ਅੱਤਵਾਦੀਆਂ ਦੇ ਵਿੱਚ ਕੜ੍ਹੀ ਕਾਰਵਾਈ ਕਰਨ ਵਿੱਚ ਰਾਜਨੀਤਿਕ ਇੱਛਾ ਸ਼ਕਤੀ ਨਹੀਂ ਹੋਣ ਦੇ ਕਾਰਣ ਮਾਓਵਾਦੀ ਸਮੱਸਿਆ ਪੈਦਾ ਹੋਈ ਹ
ੈ।
ਉਹਨਾਂ ਨੇ ਕਿਹਾ ਕਿ ਭਾਰਤੀ ਅਰਥ ਵਿਵਸਥਾ ਦੇ ਲਈ ਮਾਓਵਾਦੀ ਸਮੱਸਿਆ ਸਭ ਤੋਂ ਵੱਡਾ ਖ਼ਤਰਾ ਹ
ੈ।
ਪੱਛਮੀ ਬੰਗਾਲ ਦੇ ਅਵਿਕਸਿਤ ਅਤੇ ਆਦਿਵਾਸੀ ਖੇਤਰਾਂ ਵਿੱਚ ਇਸ ਸੰਗਠਨ ਦੇ ਵਿਕਾਸ ਦੇ ਲਈ ਕੇਵਲ ਸੀਪੀਐੱਮ ਅਤੇ ਸੀਪੀਆਈ ਹੀ ਜਿੰਮੇਦਾਰ ਹ
ਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਵਿਸ਼ਵ ਹਿੰਦੂ ਪਰਿਸ਼ਦ,
ਪ੍ਰਵੀਨ ਤੋਗੜੀਆ
ਹੋਰ ਵੀ
• ਮਰਾਠੀ 'ਚ ਸਹੁੰ ਚੁੱਕਣ ਵਿਧਾਇਕ : ਰਾਜ
• ਰਾਸ਼ਟਰਪਤੀ ਭਵਨ 'ਚ ਮਨਾਇਆ ਗੁਰਪੁਰਬ
• ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਗੁਰਪੁਰਬ
• ਮਾਓਵਾਦੀਆਂ ਖਿਲਾਫ ਸੈਨਾ ਦੀ ਵਰਤੋਂ ਨਹੀਂ:ਐਂਟਨੀ
• ਬੁੱਧਦੇਵ ਹੈ ਮਾਓਵਾਦੀਆਂ ਦੇ ਨੇਤਾ : ਮਮਤਾ
• ਪੀਸੀਪੀਏ ਨੇਤਾ ਦੀ ਹੱਤਿਆ