ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਮੱਧਪ੍ਰਦੇਸ਼ 54ਵੇਂ ਸਾਲ 'ਚ ਦਾਖਲ
Feedback
Print
ਭਾਸ਼ਾ
ਮੱਧਪ੍ਰਦੇਸ਼ 54ਵੇਂ ਸਾਲ 'ਚ ਦਾਖਲ
ਭੋਪਾਲ, ਐਤਵਾਰ, 1 ਨਵੰਬਰ 2009( 12:36 IST )
PTI
PTI
ਭਾਰਤ ਦੇ ਦਿਲ ਅਤੇ ਦੇਸ਼ ਦੇ ਨਕਸ਼ੇ ਦੇ ਮੱਧ ਵਿੱਚ ਸਥਿੱਤ ਮੱਧਪ੍ਰਦੇਸ਼ ਨੇ ਅੱਜ ਆਪਣੇ 54ਵੇਂ ਸਾਲ 'ਚ ਅਜਿਹੇ ਸਮੇਂ ਕਦਮ ਰੱਖਿਆ ਹੈ,ਜਦੋਂ ਉਸ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹ
ੈ।
ਅੱਜ ਦੇ ਹੀ ਦਿਨ 1956 'ਚ ਮੱਧਪ੍ਰਦੇਸ਼ ਦਾ ਗਠਨ ਹੋਇਆ ਸੀ,ਲੇਕਿਨ ਅੱਜ ਵੀ ਉਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਸ ਦੀ ਗਿਣਤੀ ਦੇਸ਼ 'ਚ ਮੰਨੇ ਜਾਣ ਵਾਲੇ ਪਿੱਛੜੇ ਬੀਮਾਰ ਰਾਜਾਂ 'ਚ ਹੀ ਕੀਤੀਆਂ ਜਾਂਦੀਆਂ ਹ
ਨ।
ਮੱਧਪ੍ਰਦੇਸ਼ ਦੇ ਮੁੱਖਮੰਤਰੀ ਸ਼ਿਵਰਾਜ ਸਿੰਘ ਚੌਹਾਣ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਅਤੇ ਉਨ੍ਹਾ ਨੇ ਕੱਲ੍ਹ ਕਿਹਾ ਹੈ ਕਿ ਪ੍ਰਦੇਸ਼ ਬੀਮਾਰ ਰਾਜ ਤੋਂ ਵਿਕਾਸਸ਼ੀਲ ਰਾਜ ਵੱਲੋਂ ਲੈ ਜਾਣ ਲਈ ਕਦਮ ਉਠਾਏ ਜਾ ਰਹੇ ਹ
ਨ।
ਚੌਹਾਣ ਨੇ ਇਹ ਵੀ ਕਿਹਾ ਹੈ ਕਿ ਇੱਕ ਵਾਰ ਜਦੋਂ ਅੱਧਪ੍ਰਦੇਸ਼ ਵਿਕਾਸਸ਼ੀਲ ਰਾਜ ਬਣ ਜਾਵੇਗਾ ਤਾਂ ਉਸ ਨੂੰ ਵਿਕਸਿਤ ਰਾਜ ਬਨਾਉਣ ਦੀ ਪਹਿਲ ਕੀਤੀ ਜਾਵੇਗ
ੀ
।ਸੂਤਰਾਂ ਨੇ ਦੱਸਿਆ ਕਿ ਮੱਧਪ੍ਰਦੇਸ਼ 'ਚ ਅੱਜ ਦੇ ਦਿਨ ਕਈ ਕਾਰਜਕ੍ਰਮਾਂ ਨੂੰ ਆਯੋਜਨ ਕੀਤਾ ਗਿਆ ਹੈ ਤਾਕਿ ਲੋਕਾਂ ਦੇ ਮਨ 'ਚ ਮੱਧਪ੍ਰਦੇਸ਼ ਦੇ ਲਈ ਚੰਗੀ ਭਾਵਨਾ ਪੈਦਾ ਕੀਤੀ ਜਾ ਸਕ
ੇ
।ਉਨ੍ਹਾ ਨੇ ਕਿਹਾ ਹੈ ਕਿ ਇਹ ਕਾਰਜਕ੍ਰਮ ਹਫ਼ਤੇ ਭਰ ਤੱਕ ਚੱਲਣਗੇ ਅਤੇ ਇਨ੍ਹਾ ਦੇ ਜ਼ਰੀਏ ਲੋਕਾਂ ਦੇ ਅੰਦਰ ਮੱਧਪ੍ਰਦੇਸ਼ ਲਈ ਆਪਣੇਪਨ ਦੀ ਭਾਵਨਾ ਜਗਾਉਣ ਦੀ ਕੋਸ਼ਿਸ ਕੀਤੀ ਜਾਵੇਗ
ੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਭਾਰਤ,
ਮੱਧਪ੍ਰਦੇਸ਼,
ਸ਼ਿਵਰਾਜ ਸਿੰਘ ਚੌਹਾਣ
ਹੋਰ ਵੀ
• ਆਜਮੀ ਅਤੇ ਠਾਕਰੇ ਆਹਮੋ-ਸਾਹਮਣੇ
• ਸ਼ਾਮ ਤੱਕ ਬੁੱਝ ਸਕਦੀ ਹੈ ਅੱਗ
• ਅੰਸਾਰੀ ਵੱਲੋਂ ਦੇਸ਼ਵਾਸੀਆਂ ਨੂੰ ਗੁਰਪੁਰਬ ਮੌਕੇ ਵਧਾਈ
• ਰਿਆਦ ਪੁੱਜੇ ਪ੍ਰਣਬ
• ਕੇ.ਰਾਧਾਕ੍ਰਿਸ਼ਨਨ ਬਣੇ ਇਸਰੋ ਪ੍ਰਮੁੱਖ
• ਸਵ.ਇੰਦਰਾ ਗਾਂਧੀ ਨੂੰ ਕੀਤਾ ਯਾਦ