ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਆਜਮੀ ਅਤੇ ਠਾਕਰੇ ਆਹਮੋ-ਸਾਹਮਣੇ
Feedback
Print
ਵਾਰਤਾ
ਆਜਮੀ ਅਤੇ ਠਾਕਰੇ ਆਹਮੋ-ਸਾਹਮਣੇ
ਨਵੀਂ ਦਿੱਲੀ, ਐਤਵਾਰ, 1 ਨਵੰਬਰ 2009( 12:08 IST )
PR
PR
ਸਮਾਜਵਾਦੀ ਪਾਰਟੀ ਵਿਧਾਇਕ ਅਬੂ ਆਜਮੀ ਦੁਆਰਾ ਮਹਾਰਾਸ਼ਟਰ ਵਿਧਾਨ ਸਭਾ ਦੀ ਕਾਰਵਾਈ ਦੀ ਪੱਤ੍ਰਿਕਾ ਮਰਾਠੀ, ਇੰਗਲਿਸ਼ ਦੇ ਨਾਲ ਨਾਲ ਹਿੰਦੀ ਵਿੱਚ ਪ੍ਰਕਾਸ਼ਿਤ ਕਰਨ ਦੀ ਮੰਗ ਉਠਾਉਣ ਦੇ ਚੱਲਦਿਆਂ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਮੱਥੇ ਉੱਤੇ ਤਿਓੜੀਆਂ ਆ ਗਈਆਂ ਹ
ਨ।
ਆਜਮੀ ਦੀ ਮੰਗ ਨੂੰ ਲੈਕੇ ਐੱਮਐੱਨਐੱਸ ਦੇ ਪ੍ਰਮੁੱਖ ਰਾਜ ਠਾਕਰੇ ਨੇ ਕਿਹਾ ਕਿ ਸਰਕਾਰੀ ਕੰਮ ਕਾਜ ਤਾਂ ਮਰਾਠੀ ਵਿੱਚ ਹੀ ਹੋਣਾ ਚਾਹੀਦਾ ਹੈ, ਜੇਕਰ ਕੋਈ ਹਿੰਦੀ ਦੇ ਵਿੱਚ ਚਾਹੁੰਦਾ ਹੈ ਤਾਂ ਉਹ ਬਿਹਾਰ ਉੱਤਰ ਪ੍ਰਦੇਸ਼ ਜਾ ਸਕਦਾ ਹ
ੈ।
ਇਸਦੇ ਇਲਾਵਾ ਉਹਨਾਂ ਨੇ ਕਿਹਾ ਕਿ ਮਹਾਰਾਸ਼ਟਰ ਦੇ ਹਰੇਕ ਵਿਧਾਇਕ ਨੂੰ ਮਰਾਠੀ ਦੇ ਵਿੱਚ ਸਹੁੰ ਚੁੱਕਣੀ ਚਾਹੀਦੀ ਹ
ੈ।
ਰਾਜ ਠਾਕਰੇ ਦਾ ਤਰਕ ਹੈ ਕਿ ਦੇਸ਼ ਵਿੱਚ ਸੂਬਿਆਂ ਦੀ ਰਚਨਾ ਭਾਸ਼ਾ ਬੋਲੀ ਦੇ ਆਧਾਰ ਉੱਤੇ ਹੋਈ ਹੈ, ਇਸ ਲਈ ਜੇਕਰ ਕਿਸੇ ਨੂੰ ਹਿੰਦੀ ਦੇ ਵਿੱਚ ਕੰਮ ਕਾਜ ਕਰਨਾ ਹੈ ਤਾਂ ਉਹ ਯੂਪੀ ਬਿਹਾਰ ਦੇ ਵਿੱਚ ਜਾਕੇ ਰਹਿ ਸਕਦਾ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਰਾਜ ਠਾਕਰੇ,
ਅਬੂ ਆਜਮੀ,
ਹਿੰਦੀ,
ਮਰਾਠੀ
ਹੋਰ ਵੀ
• ਸ਼ਾਮ ਤੱਕ ਬੁੱਝ ਸਕਦੀ ਹੈ ਅੱਗ
• ਅੰਸਾਰੀ ਵੱਲੋਂ ਦੇਸ਼ਵਾਸੀਆਂ ਨੂੰ ਗੁਰਪੁਰਬ ਮੌਕੇ ਵਧਾਈ
• ਰਿਆਦ ਪੁੱਜੇ ਪ੍ਰਣਬ
• ਕੇ.ਰਾਧਾਕ੍ਰਿਸ਼ਨਨ ਬਣੇ ਇਸਰੋ ਪ੍ਰਮੁੱਖ
• ਸਵ.ਇੰਦਰਾ ਗਾਂਧੀ ਨੂੰ ਕੀਤਾ ਯਾਦ
• ਨਹੀਂ ਬੁੱਝੀ ਡਿਪੂ ਨੂੰ ਲੱਗੀ ਅੱਗ