ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਸ਼ਾਮ ਤੱਕ ਬੁੱਝ ਸਕਦੀ ਹੈ ਅੱਗ
Feedback
Print
ਵਾਰਤਾ
ਸ਼ਾਮ ਤੱਕ ਬੁੱਝ ਸਕਦੀ ਹੈ ਅੱਗ
ਜੈਪੁਰ, ਐਤਵਾਰ, 1 ਨਵੰਬਰ 2009( 11:39 IST )
ND
ND
ਸੀਤਾਪੁਰਾ ਦੇ ਉਦਯੋਗਿਕ ਖੇਤਰ ਸਥਿਤ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਦੇ ਤੇਲ ਡਿਪੂ ਵਿੱਚ ਲੱਗੀ ਅੱਗ ਨੂੰ ਚਾਰ ਦਿਨਾਂ ਦੇ ਬਾਅਦ ਵੀ ਨਹੀਂ ਬੁਝਾਇਆ ਜਾ ਸਕਿਆ ਹੈ, ਪਰੰਤੂ ਐਤਵਾਰ ਨੂੰ ਪੁਲਿਸ ਨੇ ਆਈਓਸੀ ਟਰਮੀਨਲ ਤੋਂ ਦੋ ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ, ਜਿਸਦੇ ਨਾਲ ਮਰਨ ਵਾਲਿਆਂ ਦੀ ਸੰਖਿਆ ਵੱਧਕੇ 10 ਹੋ ਗਈ ਹ
ੈ।
ਪੈਟਰੋਲੀਅਮ ਮੰਤਰਾਲੇ ਨੇ ਇੰਡੀਅਨ ਆਇਲ ਡਿਪੂ ਦੇ ਟਰਮੀਨਲ ਹੈੱਡ ਗੌਤਮ ਘੋਸ਼ ਨੂੰ ਅਹੁਦੇ ਤੋਂ ਹਟਾ ਦਿੱਤਾ ਹ
ੈ।
ਸੂਤਰਾਂ ਦੇ ਮੁਤਾਬਿਕ ਫਿਲਹਾਲ ਕੁੱਝ ਟੈਂਕਰਾਂ ਵਿੱਚ ਅੱਗ ਲੱਗੀ ਹੋਈ ਹ
ੈ।
ਅੱਗ ਦੇ ਅੱਜ ਸ਼ਾਮ ਤੱਕ ਬੁੱਝਣ ਦੀ ਸੰਭਾਵਨਾ ਹ
ੈ।
ਦੂਸੇ ਪਾਸੇ ਰਾਜਸਥਾਨ ਹਾਈਕੋਰਟ ਨੇ ਆਈਓਸੀ ਵਿੱਚ ਲੱਗੀ ਅੱਗ ਨੂੰ ਲੈਕੇ ਦਾਇਰ ਇੱਕ ਜਨਹਿੱਤ ਅਪੀਲ ਉੱਤੇ ਸੂਬਾਈ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਅੱਗ ਬੁਝਾਉਣ ਦੇ ਯਤਨਾਂ ਉੱਤੇ ਸਰਕਾਰ ਤੋਂ ਜੁਆਬ ਮੰਗਿਆ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸੀਤਾਪੁਰ ਤੇਲ ਡਿਪੂ,
ਅੱਗ,
ਇਡੀਅਨ ਆਇਲ ਕਾਰਪੋਰੇਸ਼ਨ
ਹੋਰ ਵੀ
• ਅੰਸਾਰੀ ਵੱਲੋਂ ਦੇਸ਼ਵਾਸੀਆਂ ਨੂੰ ਗੁਰਪੁਰਬ ਮੌਕੇ ਵਧਾਈ
• ਰਿਆਦ ਪੁੱਜੇ ਪ੍ਰਣਬ
• ਕੇ.ਰਾਧਾਕ੍ਰਿਸ਼ਨਨ ਬਣੇ ਇਸਰੋ ਪ੍ਰਮੁੱਖ
• ਸਵ.ਇੰਦਰਾ ਗਾਂਧੀ ਨੂੰ ਕੀਤਾ ਯਾਦ
• ਨਹੀਂ ਬੁੱਝੀ ਡਿਪੂ ਨੂੰ ਲੱਗੀ ਅੱਗ
• ਮਜ਼ਬੂਤ ਹੋਣਗੇ ਭਾਰਤ, ਦ.ਅਫਰੀਕਾ ਰਿਸ਼ਤੇ:ਰਮਨ