ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਨਹੀਂ ਬੁੱਝੀ ਡਿਪੂ ਨੂੰ ਲੱਗੀ ਅੱਗ
Feedback
Print
ਵੈਬ ਦੁਨੀਆ
ਨਹੀਂ ਬੁੱਝੀ ਡਿਪੂ ਨੂੰ ਲੱਗੀ ਅੱਗ
ਜੈਪੁਰ, ਸ਼ਨਿਵਾਰ, 31 ਅਕਟੂਬਰ 2009( 12:32 IST )
PTI
PTI
ਹਾਲੇ ਤੱਕ ਵੀਰਵਾਰ ਦੀ ਰਾਤ ਨੂੰ ਸਥਾਨਕ ਤੇਲ ਡਿਪੂ ਵਿੱਚ ਲੱਗੀ ਅੱਗ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ ਹ
ੈ।
ਤੇਲ ਕੰਪਨੀ ਦੇ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦਸਤੇ ਹੁਣ ਅੱਗ ਦੇ ਖੁਦ ਬੁੱਝਣ ਦਾ ਇੰਤਜਾਰ ਕਰ ਰਹੇ ਹ
ਨ।
ਸੂਤਰਾਂ ਦੀ ਮੰਨੀਏ ਤਾਂ ਡਿਪੂ ਦੇ ਆਲੇ ਦੁਆਲੇ ਦੇ ਵਸੋਂ ਖੇਤਰ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ, ਤਾਂ ਕਿ ਕਿਸੇ ਹੋਰ ਅਣਚਾਹੀ ਘਟਨਾ ਤੋਂ ਬਚਿਆ ਜਾ ਸਕ
ੇ।
ਇਸਦੇ ਇਲਾਵਾ ਕਈ ਰੇਲਗੱਡੀਆਂ ਦੇ ਰੂਟਾਂ ਵਿੱਚ ਬਦਲਾਅ ਕੀਤਾ ਗਿਆ ਹੈ ਕਿਉਂਕਿ ਜੈਪੁਰ ਅਤੇ ਕੋਟਾ ਨੂੰ ਜੋੜ੍ਹਣ ਵਾਲੀ ਰੇਲ ਪੱਟੜੀ ਉਸਦੇ ਇਲਾਕੇ ਤੋਂ ਹੋਕੇ ਗੁਜਰਦੀ ਹੈ, ਜਿੱਥੇ ਤੇਲ ਡਿਪੂ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਤੇਲ ਡਿਪੂ,
ਅੱਗ,
ਜੈਪੁਰ
ਹੋਰ ਵੀ
• ਮਜ਼ਬੂਤ ਹੋਣਗੇ ਭਾਰਤ, ਦ.ਅਫਰੀਕਾ ਰਿਸ਼ਤੇ:ਰਮਨ
• ਅਜਮੇਰ - ਭੋਪਾਲ ਵਿੱਚ ਨਵੀਂ ਰੇਲਗੱਡੀ
• ਤੇਲ ਡਿਪੂ ਅਗਨੀਕਾਂਡ ਪੀੜਤਾਂ ਨੂੰ ਸਹਾਇਤਾ ਦਾ ਐਲਾਨ
• ਤੇਲ ਖਤਮ ਹੋਣ ਮਗਰੋਂ ਹੀ ਕਾਬੂ ਹੋਵੇਗੀ ਅੱਗ
• ਤੇਲ ਡਿਪੂ 'ਚ ਲੱਗੀ ਅੱਗ ਜ਼ਾਰੀ, ਚਾਰ ਮਰੇ
• ਵਾਦੀ 'ਚ ਸ਼ਾਂਤੀ ਲਈ ਰੱਖਿਆ ਬਲਾਂ ਦੀ ਪੀਐਮ ਵੱਲੋਂ ਸ਼ਲਾਘਾ