ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਰਾਸ਼ਟਰੀ » ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ : ਅਮਰ
Feedback Print Bookmark and Share
 
ND
ND
ਸਮਾਜਵਾਦੀ ਪਾਰਟੀ (ਸਪਾ) ਦੇ ਰਾਸ਼ਟਰੀ ਮਹਾਸਕੱਤਰ ਅਮਰ ਸਿੰਘ ਨੇ ਅੱਜ ਕਾਂਗਰਸ ਮਹਾਸਕੱਤਰ ਰਾਹੁਲ ਗਾਂਧੀ ਦੀ ਤਾਂ ਕਾਫ਼ੀ ਸ਼ਲਾਘਾ ਕੀਤੀ,ਲੇਕਿਨ ਇਹ ਕਹਿਣ ਤੋਂ ਨਹੀਂ ਝਿਜਕੇ ਕਿ ਕਾਂਗਰਸ ਜਦੋਂ ਤੱਕ ਬਹੁਜਨ ਸਮਾਜ ਪਾਰਟੀ ਦਾ ਸਾਥ ਨਹੀਂ ਛੱਡੇਗੀ,ਤਦ ਤੱਕ ਸਪਾ ਉਸ ਦੇ ਨਾਲ ਨਹੀਂ ਆ ਸਕਦ।ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ।

ਉੱਤਰ ਪ੍ਰਦੇਸ਼ 'ਚ ਯੁਵਾਂਯਾ ਵਿਧਾਨਸਭਾ ਖੇਤਰ ਦੇ ਬਡਾ ਪਿੰਡ 'ਚ ਇੱਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾ ਨੇ ਕਿਹਾ ਕਿ ਉੱਚ ਅਦਾਲਤ ਦੇ ਆਦੇਸ਼ ਨੂੰ ਗੱਲਤ ਦੱਸਕੇ ਮੁੱਖਮੰਤਰੀ ਮਾਇਆਵਤੀ ਪਾਰਕਾਂ 'ਚ ਕੰਮ ਕਰਵਾ ਰਹੀ ਹੈ।

ਸਿੰਘ ਨੇ ਕਿਹਾ ਕਿ ਮਾਇਆਵਤੀ ਨੇ ਭ੍ਰਿਸ਼ਟਾਚਾਰ ਸਾਮਰਾਜ ਸਥਾਪਤ ਕੀਤਾ ਹੈ ਅਤੇ ਚਾਰੇ ਪਾਸੇ ਲੁੱਟ ਮਚਾ ਰੱਖੀ ਹ।ਉਸ ਖਿਲਾਫ਼ ਰਿਪੋਰਟਾਂ ਦਰਜ਼ ਹੋ ਰਹੀਆਂ ਹ।ਅਜਿਹੀਆਂ ਸਰਕਾਰਾਂ ਨੂੰ ਸੱਤਾ 'ਚ ਬਣੇ ਰਹਿਣ ਦਾ ਕੋਈ ਹੱਕ ਨਹੀਂ।
ਸਬੰਧਤ ਜਾਣਕਾਰੀ ਲੱਭੋ