ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ > ਅੰਤਰਰਾਸ਼ਟਰੀ ਪੱਧਰ ਦੇ ਬਣਾਏ ਜਾਣਗੇ 50 ਸਟੇਸ਼ਨ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅੰਤਰਰਾਸ਼ਟਰੀ ਪੱਧਰ ਦੇ ਬਣਾਏ ਜਾਣਗੇ 50 ਸਟੇਸ਼ਨ
ਵਾਰਤਾ
ਦੇਸ਼ 'ਚ 50 ਰੇਲਵੇ ਸਟੇਸ਼ਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸੁਵਿਧਾਵਾਂ ਦੇ ਕੇ ਵਿਸ਼ਵ ਸਤਰੀ ਸਟੇਸ਼ਨਾਂ ਦੇ ਰੂਪ 'ਚ ਵਿਕਸਿਤ ਕੀਤਾ ਜਾਵੇਗਾ।

ਇਹ ਘੋਸ਼ਣਾ ਅੱਜ ਰੇਲ ਮੰਤਰੀ ਮਮਤਾ ਬਨਰਜ਼ੀ ਨੇ ਲੋਕਸਭਾ 'ਚ 2009-10 ਰੇਲ ਬੱਜਟ ਪੇਸ਼ ਕਰਦੇ ਹੋਏ ਕੀਤ।ਉਨ੍ਹਾ ਨੇ ਕਿਹਾ ਹੈ ਕਿ ਇਨ੍ਹਾ ਸਟੇਸ਼ਨਾਂ ਨੂੰ ਵਿੱਤੀ ਪੋਸ਼ਣ ਅਤੇ ਸਰਵਜਨਕ ਨਿੱਜੀ ਸਾਂਝੇਦਾਰੀ ਦੇ ਜ਼ਰੀਏ ਵਿਕਸਿਤ ਕੀਤਾ ਜਾਵੇਗਾ।

ਇਨ੍ਹਾ ਵਿੱਚੋਂ ਕੁੱਝ ਸਟੇਸ਼ਨ ਇਸ ਪ੍ਰਕਾਰ ਹਨ:ਛੱਤਰਪਤੀ ਸ਼ਿਵਾਜੀ ਟਰਮੀਨਸ ਮੁੰਬਈ,ਪੁਣੇ,ਨਾਗਪੁਰ,ਹਾਵੜਾ,ਸਿਆਲਦਾਹ,ਭੁਵਨੇਸ਼ਵਰ,ਨਵੀਂ ਦਿੱਲੀ,ਲਖਨਊ,ਵਾਰਾਨਸੀ,ਅਮ੍ਰਿਤਸਰ,ਕਾਨ੍ਹਪੁਰ,ਗੁਹਾਟੀ,ਜੈਪੁਰ,ਚੇਨਈ ਸੈਂਟ੍ਰਲ,ਤਿਰੂਵਨੰਤਪੁਰਮ ਸੈਂਟ੍ਰਲ,ਸਿਕੰਦਰਾਬਾਦ,ਤਿਰੂਪਤੀ,ਬੈਂਗਲੌਰ ਸਿਟੀ,ਬੈਪਿਆਪਨ੍ਹਾਹਲੀ,ਬੈਂਗਲੌਰ,ਭੋਪਾਲ,ਹਬੀਬਗੰਜ਼,ਗਯਾ ਜੰਕਸ਼ਨ,ਆਗਰਾ ਕੈਂਟ,ਮਥੁਰਾ ਜੰਕਸ਼ਨ,ਚੰਡੀਗੜ੍ਹ,ਕਲਕੱਤਾ,ਨਿਊਜ਼ਲਪਾਈਗੁਡੀ,ਮਾਜੇਰਹਾਟ,ਮੰਗਲੌਰ,ਪੌਰਬੰਦਰ,ਆਨੰਦ,ਬਿਹਾਰ,ਬਿਜਵਾਸਨ,ਅਜਮੇਰ ਜੰਕਸ਼ਨ ਅਤੇ ਪੁਰ੍ਹੀ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਮਮਤਾ ਨੇ ਪੇਸ਼ ਕੀਤਾ ਰੇਲ ਬਜਟ
ਮਮਤਾ ਦੇ ਰੇਲ ਭਾਸ਼ਣ ਦੇ ਮੁੱਖ ਬਿੰਦੂ
ਮਮਤਾ ਕਰੇਗੀ ਅੱਜ ਰੇਲ ਬੱਜਟ ਪੇਸ਼
ਬੱਸ ਨਦੀ 'ਚ ਡਿੱਗੀ, 2 ਮਰੇ, 23 ਡੁੱਬੇ
ਮੋਦੀ ਵੱਲੋਂ ਬਿਹਾਰ ਲਈ ਵਿਸ਼ੇਸ ਮੰਗ
ਸਮਲੈਂਗਿਕ ਲੋਕ ਦਿਮਾਗੀ ਬੀਮਾਰ-ਰਾਮਦੇਵ