ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ > ਸੁਖਬੀਰ ਨੇ ਦਿੱਤਾ ਤਿਆਗ ਪੱਤਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੁਖਬੀਰ ਨੇ ਦਿੱਤਾ ਤਿਆਗ ਪੱਤਰ
ਵਾਰਤਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਸੁਖਬੀਰ ਸਿੰਘ ਬਾਦਲ ਨੇ ਨਿਰਧਾਰਿਤ ਛੇ ਮਹੀਨਿਆਂ ਦੇ ਅੰਦਰ ਵਿਧਾਨ ਸਭਾ ਦੀ ਮੈਂਬਰਸ਼ਿਪ ਪ੍ਰਾਪਤ ਨਹੀਂ ਕਰ ਪਾਉਣ ਦੇ ਕਾਰਣ ਬੁੱਧਵਾਰ ਨੂੰ ਪੰਜਾਬ ਉਪ ਮੁੱਖ ਮੰਤਰੀ ਦੇ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ।

ਸੂਤਰਾਂ ਦੇ ਅਨੁਸਾਰ ਸੁਖਬੀਰ ਸਿੰਘ ਬਾਦਲ ਨੇ ਫੈਕਸ ਦੇ ਰਾਹੀਂ ਆਪਣੇ ਪਿਤਾ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣਾ ਤਿਆਗ ਪੱਤਰ ਭੇਜਿਆ।

ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਅੱਜਕੱਲ੍ਹ ਆਪਣੇ ਪਰਿਵਾਰ ਸਮੇਤ ਲੰਡਨ ਵਿਖੇ ਗਏ ਹੋਏ ਹਨ। ਉਹਨਾਂ ਨੇ ਉੱਥੋਂ ਹੀ ਆਪਣਾ ਤਿਆਗ ਪੱਤਰ ਭੇਜਿਆ ਹੈ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਜਲਦ ਆਸਟਰੇਲੀਆ ਜਾਣਗੇ ਵਿਦੇਸ਼ ਮੰਤਰੀ
ਸ਼ਾਇਨੀ ਆਹੂਜਾ ਦੀ ਅਦਾਲਤ 'ਚ ਪੇਸ਼ੀ ਅੱਜ
ਸੁਰੱਖਿਆ 'ਤੇ ਧਿਆਨ ਹੋਵੇਗਾ ਰੇਲ ਬਜਟ 'ਚ
ਪੀਐਮ ਨੂੰ ਸੁਚੱਜੇ ਬਜਟ ਸੈਸ਼ਨ ਦੀ ਆਸ
ਪੈਟ੍ਰੋਲ ਚਾਰ ਅਤੇ ਡੀਜ਼ਲ ਦੋ ਰੁੱਪਏ ਮਹਿੰਗਾ
ਦਿੱਲੀ 'ਚ ਮੌਸਮ ਖੁਸ਼ਗਵਾਰ