ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਇੰਦੌਰ ਕੰਟਰੋਲ 'ਚ ਪਰ ਕਰਫਿਊ ਜਾਰੀ  Search similar articles
ਵਾਰਤਾ
ਫਿਰਕੂ ਹਿੰਸਾ ਦੇ ਚੱਲਦੇ ਵਿਸ਼ਵ ਹਿੰਦੂ ਪਰਿਸ਼ਦ ਪਰਿਸ਼ਦ ਦੇ ਵੀਰਵਾਰ ਨੂੰ ਦੇਸ਼ ਵਿਆਪੀ ਬੰਦ ਦੌਰਾਨ ਭੜਕੀ ਹਿੰਸਾ ਦੇ ਚੱਲਦੇ ਸ਼ੁਕਰਵਾਰ ਨੂੰ ਦੁਪਿਹਰ ਵੇਲੇ ਪੂਰੇ ਸ਼ਹਿਰ ਵਿੱਚ ਕਰਫਿਊ ਲਗਾਏ ਜਾਣ ਤੋਂ ਬਾਅਦ ਇੱਕਾ ਦੁੱਕਾ ਘਟਨਾਵਾਂ ਨੂੰ ਘਟਨਾਵਾਂ ਨੂੰ ਛੱਡ ਕੇ ਕਿਸੇ ਤਰਾਂ ਦੀ ਅਣਸੁਖਾਂਵੀ ਘਟਨਾ ਦੀ ਸੂਚਨਾ ਨਹੀਂ ਦਿੱਤੀ ਗਈ ਹੈ।

ਕਰਫਿਊ ਦੇ ਦੌਰਾਨ ਸਵੇਰੇ 1 ਇੱਕ ਘੰਟੇ ਲਈ ਔਰਤਾਂ ਅਤੇ ਦੁੱਧ ਵੇਚਣ ਵਾਲਿਆਂ ਦੇ ਨਾਲ ਹੀ ਅਖਬਾਰ ਵੰਡਣ ਵਾਲਿਆਂ ਨੂੰ ਕਰਫਿਊ ਵਿੱਚ ਢਿੱਲ ਦਿੱਤੀ ਗਈ। ਪ੍ਰਸ਼ਾਸ਼ਨ ਦੁਪਿਹਰ ਵਿੱਚ ਕਰਫਿਊ ਵਿਚ ਢਿੱਲ ਦੇਣ ਤੇ ਵਿਚਾਰ ਕਰ ਸਕਦਾ ਹੈ।

ਕਰਫਿਊ ਲਗਾਏ ਜਾਣ ਤੋਂ ਬਾਅਦ ਸ਼ਹਿਰ ਵਿੱਚ ਕਿਤੇ ਕਿਤੇ ਪੱਥਰ ਬਾਜ਼ੀ ਦੀਆਂ ਘਟਨਾਵਾਂ ਨਹੀਂ ਹੋਈਆਂ। ਪੁਲਿਸ ਨੇ ਇਸ ਦੌਰਾਨ ਰਾਤ ਨੂੰ ਸ਼ਰਾਰਤੀ ਅਨਸਰਾਂ ਨੂੰ ਫੜਿਆ ਅਤੇ ਤਲਾਸ਼ੀ ਅਭਿਆਨ ਵਿੱਚ ਹਥਿਆਰਾਂ ਦੀ ਬਰਾਮਦਗੀ ਕੀਤੀ।

ਦੋ ਦਿਨਾਂ ਦੀ ਹਿੰਸਾ ਵਿੱਚ 6 ਲੋਕਾਂ ਦੀ ਲੋਕ ਮੌਤ ਹੋ ਗਈ ਅਤੇ 32 ਲੋਕ ਜ਼ਖਮੀ ਹੋ ਗਏ। ਹਿੰਸਾ ਦੇ ਮਾਮਲੇ ਵਿੱਚ 200 ਤੋਂ ਜਿਆਦਾ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉੱਧਰ ਹਿੰਸਾ ਦੇ ਦੌਰਾਨ ਖਜਰਾਨਾ ਖੇਤਰ ਵਿੱਚ 2 ਲੋਕਾਂ ਦੀ ਮੌਤ ਦੇ ਸਬੰਧ ਵਿੱਚ 3 ਪੁਲਿਸ ਕਰਮੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਪ੍ਰਸ਼ਾਸ਼ਨ ਦੁਆਰਾ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 1-1 ਲੱਖ ਰੁਪਏ, ਗੰਭੀਰ ਜ਼ਖਮੀਆਂ ਨੂੰ 50 ਹਜ਼ਾਰ ਅਤੇ ਜ਼ਖਮੀਆਂ ਨੂੰ 10 ਹਜ਼ਰ ਰੁਪਏ ਮਦਦ ਦੇਣ ਦੀ ਘੋਸ਼ਣਾ ਕੀਤੀ ਹੈ।
ਹੋਰ ਵੀ
ਇੰਦੌਰ 'ਚ ਅਣਮਿੱਥੇ ਸਮੇਂ ਲਈ ਕਰਫਿਊ ਜਾਰੀ
ਸ਼ਾਹਰੁਖ ਨੂੰ ਐਮਸੀਜੀਐਮ ਦਾ ਨੋਟਿਸ
ਇੰਦੌਰ ਦੰਗੇ:ਪੁਲਿਸ 'ਤੇ ਹੱਤਿਆ ਦਾ ਦੋਸ਼
ਸਿੱਖ 20 ਨੂੰ ਕਰਨਗੇ ਭੁੱਖ ਹੜਤਾਲ
ਭਾਰਤ ਵੱਲੋਂ ਸ਼ਕਤੀ ਪ੍ਰਯੋਗ ਦਾ ਵਿਰੋਧ
ਟਰੱਕ ਅਪ੍ਰੇਟਰਾਂ ਦੀ ਹੜਤਾਲ ਖਤਮ