ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
'ਭਾਰਤ ਬੰਦ' ਨੂੰ ਆਰਐਸਐਸ ਦਾ ਸਮਰਥਨ  Search similar articles
ਵਾਰਤਾ
ਜੰਮੂ-ਕਸ਼ਮੀਰ ਵਿੱਚ ਅਮਰਨਾਥ ਸ਼੍ਰਾਈਨ ਬੋਰਡ ਦੀ ਜ਼ਮੀਨ ਮਾਮਲੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੁਆਰਾ 'ਭਾਰਤ ਬੰਦ' ਦੇ ਸੱਦੇ ਨੂੰ ਆਰਐਸਐਸ ਨੇ ਸਮਰਥਨ ਦੀ ਘੋਸ਼ਣਾ ਕੀਤੀ ਹੈ।

ਆਰਐਸਐਸ ਦੇ ਬੁਲਾਰੇ ਨੇ ਕਿਹਾ ਹੈ ਕਿ ਬੋਰਡ ਨੂੰ ਦਿੱਤੀ ਗਈ ਜਗਾ ਜੰਮੂ ਅਤੇ ਕਸ਼ਮੀਰ ਸਰਕਾਰ ਦੁਆਰਾ ਵਾਪਸ ਲਿਆ ਜਾਣਾ ਹਿੰਦੂਆਂ ਦੇ ਨਾਲ ਅਨਿਆਂ ਹੈ। ਬੁਲਾਰੇ ਨੇ ਮੰਗ ਕੀਤੀ ਹੈ ਕਿ ਬੋਰਡ ਨੂੰ ਜ਼ਮੀਨ ਵਾਪਸ ਦਿੱਤੀ ਜਾਵੇ।

ਉਹਨਾਂ ਨੇ ਕਿਹਾ ਕਿ ਇਹ ਸਾਰੇ ਨਾਗਰਿਕਾਂ ਦੀ ਜਿੰਮੇਵਾਰੀ ਹੈ ਕਿ ਬੰਦ ਨੂੰ ਸਫਲ ਬਨਾਉਣ। ਆਰਐਸਐਸ ਦੀ ਮਹਿਲਾ ਸ਼ਾਖਾ ਰਾਸ਼ਟਰਸੇਵਿਕਾ ਸਮਿਤੀ ਨੇ ਵੀ ਬੰਦ ਦਾ ਸਮਰਥਨ ਕੀਤਾ ਹੈ।
ਹੋਰ ਵੀ
ਬੰਦ ਦਾ ਦੇਸ਼ ਭਰ 'ਚ ਵਿਆਪਕ ਅਸਰ
ਅੱਠ ਫੀਸਦੀ ਰਹਿ ਸਕਦੀ ਹੈ ਵਿਕਾਸ ਦਰ
ਅਗਲਾ ਰੇਲ ਬਜ਼ਟ ਮੈਂ ਹੀ ਪੇਸ਼ ਕਰਾਂਗਾ:ਲਾਲੂ
ਪਵਾਰ ਨੇ ਪ੍ਰਣਬ ਨਾਲ ਮੁਲਾਕਾਤ ਕੀਤੀ
ਟਰੱਕਾਂ ਦੀ ਦੇਸ਼ਵਿਆਪੀ ਹੜਤਾਲ ਸ਼ੁਰੂ
ਪ੍ਰਣਬ ਮੁਖਰਜੀ ਮਿਸਰ ਯਾਤਰਾ ਤੇ ਰਵਾਨਾ