ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅੱਠ ਫੀਸਦੀ ਰਹਿ ਸਕਦੀ ਹੈ ਵਿਕਾਸ ਦਰ  Search similar articles
ਭਾਸ਼ਾ
ਯੋਜਨਾ ਆਯੋਗ ਦੇ ਉੱਪਪ੍ਰਧਾਨ ਮੋਂਟੇਕ ਸਿੰਘ ਆਹਲੂਵਾਲੀਆ ਨੇ ਬੁੱਧਵਾਰ ਨੂੰ ਕਿਹਾ ਕਿ ਮੁਦਰਾਸਫਿਤੀ ਨੂੰ ਕਾਬੂ ਕਰਨਾ ਘੱਟ ਸਮੇਂ ਦੀ ਮਹੱਤਵਪੂਰਣ ਚੁਨੌਤੀ ਹੈ ਅਤੇ ਚਾਲੂ ਵਿੱਤ ਸਾਲ ਵਿੱਚ ਆਰਥਿਕ ਵਿਕਾਸ ਦਰ ਅੱਠ ਪ੍ਰਤੀਸ਼ਤ ਰਹਿ ਸਕਦੀ ਹੈ।

ਉਹਨਾਂ ਨੇ ਇੱਥੇ ਇਗਨੂ ਦੇ ਇੱਕ ਸਮਾਰੋਹ ਵਿੱਚ ਕਿਹਾ ਜੇਕਰ ਠੀਕ ਤਰਾਂ ਨਾਲ ਸਭ ਕੁੱਝ ਕੀਤਾ ਗਿਆ ਤਾਂ ਇਹ ਸਾਡੇ 11ਵੀਂ ਪੰਜ ਸਾਲਾ ਯੋਜਨਾ ਦੇ ਨੌ ਪ੍ਰਤੀਸ਼ਤ ਦੇ ਵਿਕਾਸ ਟੀਚੇ ਨੂੰ ਪ੍ਰਭਾਵਿਤ ਨਹੀਂ ਕਰੇਗਾ।

ਹੋ ਸਕਦਾ ਹੈ ਕਿ ਸਾਲ 2008-09 ਵਿੱਚ ਵਿਕਾਸ ਥੋੜਾ ਘੱਟ ਹੋਵੇ ਅਤੇ ਚਾਲੂ ਵਿੱਤ ਸਾਲ ਵਿੱਚ ਵਿਕਾਸ ਦਰ ਲੱਗਭਗ ਅੱਠ ਪ੍ਰਤੀਸ਼ਤ ਹੀ ਰਹਿ ਸਕਦੀ ਹੈ। ਪਿਛਲੇ ਸਾਲ ਅਰਥ ਵਿਵਸਥਾ ਦੀ ਵਿਕਾਸ ਦਰ ਨੌ ਪ੍ਰਤੀਸ਼ਤ ਸੀ।
ਹੋਰ ਵੀ
ਅਗਲਾ ਰੇਲ ਬਜ਼ਟ ਮੈਂ ਹੀ ਪੇਸ਼ ਕਰਾਂਗਾ:ਲਾਲੂ
ਪਵਾਰ ਨੇ ਪ੍ਰਣਬ ਨਾਲ ਮੁਲਾਕਾਤ ਕੀਤੀ
ਟਰੱਕਾਂ ਦੀ ਦੇਸ਼ਵਿਆਪੀ ਹੜਤਾਲ ਸ਼ੁਰੂ
ਪ੍ਰਣਬ ਮੁਖਰਜੀ ਮਿਸਰ ਯਾਤਰਾ ਤੇ ਰਵਾਨਾ
ਜੰਮੂ ਕਸ਼ਮੀਰ 'ਚ ਦੋ ਅੱਤਵਾਦੀ ਢੇਰ
ਪ੍ਰਣਬ ਮੁਖਰਜੀ ਮਿਸਰ ਦੀ ਯਾਤਰਾ 'ਤੇ ਰਵਾਨਾ