ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅਗਲਾ ਰੇਲ ਬਜ਼ਟ ਮੈਂ ਹੀ ਪੇਸ਼ ਕਰਾਂਗਾ:ਲਾਲੂ  Search similar articles
ਭਾਸ਼ਾ
ਪ੍ਰਮਾਣੂ ਕਰਾਰ ਮੁੱਦੇ ਤੇ ਖੱਬੇ ਪੱਖੀਆਂ ਦੇ ਨਾਲ ਇੱਕਮੱਤ ਨਾ ਹੋਣ ਕਾਰਨ ਸੰਪ੍ਰਗ ਸਰਕਾਰ ਦੀ ਹੋਂਦ ਦੇ ਮੰਡਰਾ ਰਹੇ ਖਤਰੇ ਬਾਰੇ ਸਾਰੀਆਂ ਸ਼ੰਕਾਵਾਂ ਨੂੰ ਖਾਰਜ ਕਰਦੇ ਹੋਏ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਹੀ ਅਗਲਾ ਰੇਲ ਬਜ਼ਟ ਪੇਸ਼ ਕਰਨਗੇ।

ਸਹਿਰਸਾ-ਜੈਨਗਰ-ਜਾਨਕੀ ਐਕਸਪ੍ਰੈਸ ਅਤੇ ਸਹਿਰਸਾ-ਅੰਮ੍ਰਿਤਸਰ ਜਨਸਧਾਰਨ ਐਕਸਪ੍ਰੈਸ ਨੂੰ ਇੱਥੇ ਰੇਲਵੇ ਸਟੇਸ਼ਨ ਤੇ ਹਰੀ ਝੰਡੀ ਦਿਖਾਉਣ ਤੋਂ ਬਾਅਦ ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਲਾਲੂ ਨੇ ਕਿਹਾ ਕਿ ਮੈਂ ਹੀ ਅਗਲਾ ਰੇਲ ਬਜ਼ਟ ਪੇਸ਼ ਕਰਾਂਗਾ ਅ ਤੇ ਜਨਤਕ ਖੇਤਰ ਦੇ ਸਭ ਤੋਂ ਵੱਡੇ ਮਹਿਕਮੇ ਦੇ ਮੁਨਾਫੇ ਨੂੰ ਇੱਕ ਲੱਖ ਕਰੋੜ ਰੁਪਏ ਤੱਕ ਲੈ ਜਾਵਾਂਗਾ।

ਲਾਲੂ ਨੇ ਕਿਹਾ ਕਿ ਬਿਹਾਰੀ ਮਜ਼ਦੂਰਾਂ ਦੇ ਹੋਰ ਰਾਜਾਂ ਵਿੱਚ ਪਲਾਇਣ ਵਿੱਚ ਕਮੀ ਆਈ ਹੈ, ਕਿਉਂਕਿ ਰੇਲਵੇ ਨੇ ਰਾਜ ਵਿੱਚ 52 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਪਰਿਯੋਜਨਾਵਾਂ ਸ਼ੁਰੂ ਕੀਤੀਆਂ ਹਨ। ਇਸ ਨਾਲ ਰੋਜਗਾਰ ਦੇ ਨਵੇਂ ਮੌਕੇ ਪੈਦਾ ਹੋਏ ਹਨ।
ਹੋਰ ਵੀ
ਪਵਾਰ ਨੇ ਪ੍ਰਣਬ ਨਾਲ ਮੁਲਾਕਾਤ ਕੀਤੀ
ਟਰੱਕਾਂ ਦੀ ਦੇਸ਼ਵਿਆਪੀ ਹੜਤਾਲ ਸ਼ੁਰੂ
ਪ੍ਰਣਬ ਮੁਖਰਜੀ ਮਿਸਰ ਯਾਤਰਾ ਤੇ ਰਵਾਨਾ
ਜੰਮੂ ਕਸ਼ਮੀਰ 'ਚ ਦੋ ਅੱਤਵਾਦੀ ਢੇਰ
ਪ੍ਰਣਬ ਮੁਖਰਜੀ ਮਿਸਰ ਦੀ ਯਾਤਰਾ 'ਤੇ ਰਵਾਨਾ
ਉੱਤਰ ਪ੍ਰਦੇਸ਼ 'ਚ ਗਹਿਰਾਇਆ ਬਿਜਲੀ ਸੰਕਟ