ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪਵਾਰ ਨੇ ਪ੍ਰਣਬ ਨਾਲ ਮੁਲਾਕਾਤ ਕੀਤੀ  Search similar articles
ਭਾਸ਼ਾ
ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਮੁੱਖ ਸ਼ਰਦ ਪਵਾਰ ਨੇ ਅੱਜ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨਾਲ ਦੁਬਈ ਵਿੱਚ ਮੁਲਾਕਾਤ ਕੀਤੀ। ਇਸ ਮੁਲਾਕਾਤ ਦੇ ਦੌਰਾਨ ਦੋਵੇਂ ਨੇਤਾਵਾਂ ਅਮਰੀਕਾ ਦੇ ਨਾਲ ਪ੍ਰਮਾਣੂ ਕਰਾਰ ਤੇ ਉਪਜੇ ਦੇਸ਼ ਦੇ ਰਾਜਨੀਤਕ ਹਾਲਾਤ ਤੇ ਚਰਚਾ ਕੀਤੀ।

ਸੂਤਰਾਂ ਨੇ ਦੱਸਿਆ ਕਿ ਦੁਬਈ ਹਵਾਈ ਅੱਡੇ ਤੇ ਕੱਲ ਸ਼ਾਮ ਦੋਵੇਂ ਨੇਤਾਵਾਂ ਨੇ ਇੱਕ ਦੂਜੇ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਆਪਣੀ ਮਿਸਰ ਯਾਤਰਾ ਦੇ ਦੌਰਾਨ ਦੁਬਈ ਵਿੱਚ ਰੁਕੇ ਸਨ।

ਕੇਂਦਰੀ ਖੇਤੀ ਮੰਤਰੀ ਅਤੇ ਭਾਰਤੀ ਕ੍ਰਿਕੇਟ ਬੋਰਡ ਦੇ ਪ੍ਰਮੁੱਖ ਸ਼ਰਦ ਪਵਾਰ ਅੰਤਰ ਰਾਸ਼ਟਰੀ ਕ੍ਰਿਕੇਟ ਪਰਿਸ਼ਦ ਦੇ ਦੋ ਦਿਨਾਂ ਸੰਮੇਲਨ ਵਿੱਚ ਭਾਗ ਲੈਣ ਇੱਥੇ ਪਹੁੰਚੇ ਹਨ। ਦੋ ਦਿਨਾਂ ਤੱਕ ਚੱਲਣ ਵਾਲਾ ਇਹ ਸੰਮੇਲਨ ਅੱਜ ਤੋਂ ਸ਼ੁਰੂ ਹੋਇਆ ਹੈ।
ਹੋਰ ਵੀ
ਟਰੱਕਾਂ ਦੀ ਦੇਸ਼ਵਿਆਪੀ ਹੜਤਾਲ ਸ਼ੁਰੂ
ਪ੍ਰਣਬ ਮੁਖਰਜੀ ਮਿਸਰ ਯਾਤਰਾ ਤੇ ਰਵਾਨਾ
ਜੰਮੂ ਕਸ਼ਮੀਰ 'ਚ ਦੋ ਅੱਤਵਾਦੀ ਢੇਰ
ਪ੍ਰਣਬ ਮੁਖਰਜੀ ਮਿਸਰ ਦੀ ਯਾਤਰਾ 'ਤੇ ਰਵਾਨਾ
ਉੱਤਰ ਪ੍ਰਦੇਸ਼ 'ਚ ਗਹਿਰਾਇਆ ਬਿਜਲੀ ਸੰਕਟ
ਦੇਸ਼ ਦੇ 54 ਡਾਕਟਰਾਂ ਨੂੰ ਡਾ.ਬੀਸੀ ਰਾਏ ਪੁਰਸਕਾਰ