ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਵਿਸ਼ਵਿਕ ਤੇਜ਼ੀ ਵਿੱਚ ਟਿਨ ਜਸਤਾ ਮਜ਼ਬੂਤ
ਭਾਸ਼ਾ
ਲੰਦਨ ਮੈਟਲ ਐਕਸਚੇਂਜ ਤੋਂ ਤੇਜ਼ੀ ਦੇ ਸਮਾਚਾਰਾਂ ਵਿੱਚ ਉਦਯੋਗਿਕ ਮੰਗ ਵੱਧਣ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਥੋਕ ਧਾਤੂ ਬਜ਼ਾਰ 'ਚ ਅੱਜ ਟਿਨ ਅਤੇ ਜਸਤਾ ਦੀਆਂ ਕੀਮਤਾਂ 'ਚ 15 ਰੁੱਪਏ ਕਿੱਲੋ ਦੀ ਤੇਜ਼ੀ ਦਰਜ਼ ਹੋਈ।

ਟਿਨ ਇਨਗਾਟ ਦੇ ਭਾਅ 15 ਰੁੱਪਏ ਦੀ ਤੇਜ਼ੀ ਨਾਲ 1045 ਰੁੱਪਏ ਪ੍ਰਤਿ ਕਿੱਲੋ ਬੰਦ ਹੋ।ਵੈਸ਼ਵਿਕ ਬਜ਼ਾਰ 'ਚ ਇਸ ਦੇ ਭਾਅ 315 ਡਾਲਰ ਉੱਛਲ ਕੇ 24,900 ਡਾਲਰ ਮੀਟ੍ਰਿਕ ਟਨ ਹੋ ਗਿਆ।

ਜਸਤਾ ਇਨਗਾਟ (ਹਿੰਦੂਸਤਾਨ) ਦੇ ਭਾਅ 10 ਰੁੱਪਏ ਦੀ ਤੇਜ਼ੀ ਨਾਲ 120 ਰੁੱਪਏ ਕਿੱਲੋ ਅਤੇ ਜਸਤਾ ਡੋਰਸ ਦੇ ਭਾਅ 5 ਸੁੱਧਰਕੇ 105 ਰੁੱਪਏ ਕਿੱਲੋ ਬੰਦ ਹੋਏ।

ਅਲੂਯੂਮੀਨੀਅਮ ਵਾਇਰ ਸਕ੍ਰੈਪ ਅਤੇ ਅਲੂਮੀਨੀਅਮ ਵਾਇਰ ਸਕ੍ਰੈਪ ਅਤੇ ਅਲਯੂਮੀਨੀਅਮ ਵਾਇਰ ਸਕ੍ਰੈਪ ਅਤੇ ਅਲਯੂਮੀਨੀਅਮ ਯੂਟੈਨੀਸਲ ਦੇ ਭਾਅ ਕ੍ਰਮਵਾਰ 112 ਰੁੱਪਏ,ਅਤੇ 105 ਰੁੱਪਏ ਤੋਂ ਵੱਧ ਕੇ ਕ੍ਰਮਵਾਰ,118 ਰੁੱਪਏ ਅਤੇ 111 ਰੁੱਪਏ ਪ੍ਰਤੀ ਕਿੱਲੋ ਬੰਦ ਹੋ।ਸੀਮਤ ਕਾਰੋਬਾਰ ਦੇ ਦੌਰਾਨ ਹੋਰ ਧਾਤੂਆਂ ਦੇ ਭਾਅ ਮਾਮੂਲੀ ਉਤਾਰ-ਚੜਾਅ ਦੇ ਬਾਅਦ ਪੂਰਬ ਸਤਰ 'ਤੇ ਅਪਰਵਤਿਤ ਬੰਦ ਹੋਏ।
ਹੋਰ ਵੀ
50 ਫ਼ੀਸਦੀ ਬੱਚਿਆਂ 'ਚ ਜਿੰਕ ਆਇਰਨ ਦੀ ਕਮੀ
ਪੇਂਡੂ ਰੱਖਿਆ ਸੰਮਤੀਆਂ ਨੇ ਕੀਤੀ ਪਹਿਰੇਦਾਰੀ ਚੌਕਸ
ਪਾਟਿਲ ਦਾ ਨਾਗਾਲੈਂਡ ਦੌਰਾ ਕੱਲ ਤੋਂ
ਅੱਤਵਾਦੀਆਂ ਦੇ ਅੱਡੇ ਤੋਂ ਹਥਿਆਰ ਬਰਾਮਦ
ਮਾਧੁਰੀ ਦੀ ਫ਼ਿਲਮਾਂ 'ਚ ਕੰਮ ਕਰਨ ਦੀ ਯੋਜਨਾ ਨਹੀਂ
ਅੰਗਹੀਣਾਂ ਲਈ ਸਿੱਖਿਆ ਨਿਯਮ 'ਚ ਸ਼ੋਧ